ਐਲਪ
ਦਿੱਖ
| ਐਲਪ | |
|---|---|
ਮੋਂ ਬਲਾਂ ਜੋ ਕਿ ਐਲਪ ਪਹਾੜਾਂ ਦੀ ਸਭ ਤੋਂ ਉੱਚੀ ਚੋਟੀ ਹੈ | |
| Highest point | |
| Peak | ਮੋਂ ਬਲਾਂ |
| ਉਚਾਈ | 4,810.45 m (15,782.3 ft) |
| Naming | |
| ਮੂਲ ਨਾਮ | Alps Error {{native name checker}}: parameter value is malformed (help) |
| ਭੂਗੋਲ | |
Lua error in ਮੌਡਿਊਲ:Location_map at line 526: Unable to find the specified location map definition: "Module:Location map/data/Alpenrelief 01.jpg" does not exist.
| |
| ਦੇਸ਼ | ਸਲੋਵੇਨੀਆ |
| Geology | |
| Orogeny | ਐਲਪੀ ਪਹਾੜ-ਬਣਤਰ |
| Rock age | ਤ੍ਰੈ-ਪੱਧਰੀ |
| Rock type | ਬਿਊਨਡਨਰ ਸ਼ਿਸਟ |
ਐਲਪ ਜਾਂ ਐਲਪਸ ਯੂਰਪ ਦੇ ਮਹਾਨ ਪਰਬਤ ਲੜੀ-ਪ੍ਰਬੰਧਾਂ ਵਿੱਚੋਂ ਇੱਕ ਹੈ ਜੋ ਲਗਭਗ 1,200 ਕਿਲੋਮੀਟਰ ਲੰਮਾ ਅਤੇ ਅੱਠ ਐਲਪੀ ਦੇਸ਼ਾਂ - ਪੂਰਬ ਵਿੱਚ ਆਸਟਰੀਆ ਅਤੇ ਸਲੋਵੇਨੀਆ, ਪੱਛਮ ਵਿੱਚ ਲੀਖਟਨਸ਼ਟਾਈਨ, ਜਰਮਨੀ, ਫ਼ਰਾਂਸ ਤਾਤੇ ਦੱਖਣ ਵਿੱਚ ਇਟਲੀ ਅਤੇ ਮੋਨਾਕੋ - ਵਿੱਚ ਫੈਲਿਆ ਹੋਇਆ ਹੈ।[1] ਇਹ ਪਹਾੜ ਸੈਂਕੜੇ ਲੱਖਾਂ ਸਾਲ ਪਹਿਲਾਂ ਅਫ਼ਰੀਕੀ ਅਤੇ ਯੂਰੇਸ਼ੀਆਈ ਭੂ-ਪਲੇਟਾਂ ਦੀ ਟੱਕਰ ਵਜੋਂ ਹੋਂਦ ਵਿੱਚ ਆਏ।
ਹਵਾਲੇ
[ਸੋਧੋ]- ↑ "Alpine Convention" Archived 2011-07-29 at the Wayback Machine.. Alpine Conferences. Retrieved August 3, 2012
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |