ਐਲ ਪੈਰਦੇਦੋਰ (ਗੀਤ - ਐਨਰੀਕੇ ਇਗਲੇਸੀਆਸ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਐਲ ਪੈਰਦੇਦੋਰ"
ਤਸਵੀਰ:El Perdedor - Enrique Iglesias.png
ਗਾਇਕ/ਗਾਇਕਾ: ਐਨਰੀਕੇ ਇਗਲੇਸੀਆਸ ਅਤੇ ਮਾਰਕੋ ਆਂਤੋਨੀਓ ਸੋਲੀਸ
ਸੈਕਸ ਐਂਡ ਲਵ ਐਲਬਮ ਵਿਚੋਂ
ਰਿਲੀਜ਼ਨਵੰਬਰ 8, 2013 (2013-11-08)
ਫਾਰਮੈਟDigital download
ਰਿਕਾਰਡਿੰਗਰਿਕਾਰਡ ਕੀਤਾ
ਕਿਸਮਲਾਤੀਨੀ ਪੌਪ
ਲੰਬਾਈ3:21
ਲੇਬਲRepublic
ਗੀਤਕਾਰਐਨਰੀਕੇ ਇਗਲੇਸੀਆਸ, ਦੇਸਕੇਮੇਰ ਬੁਏਨੋ
ਰਿਕਾਰਡ ਨਿਰਮਾਤਾਕਾਰਲੋਸ ਪਾਓਕਾਰ, ਐਨਰੀਕੇ ਇਗਲੇਸੀਆਸ
ਐਨਰੀਕੇ ਇਗਲੇਸੀਆਸ ਦੇ ਗੀਤ chronology
"ਹਾਰਟ ਅਟੈਕ"
(2013)
"ਐਲ ਪੈਰਦੇਦੋਰ"
(2013)
"ਆਈ ਐਮ ਅ ਫਰੀਕ"
(2014)



ਐਲ ਪੈਰਦੇਦੋਰ ਐਨਰੀਕੇ ਇਗਲੇਸੀਆਸ ਦੀ ਐਲਬਮ ਸੈਕਸ ਐਂਡ ਲਵ ਦਾ ਦੂਜਾ ਗੀਤ ਹੈ। ਇਹ ਮੈਕਸੀਕਨ ਟੈਲੀਨੋਵੇਲਾ ਲੋ ਕੇ ਲਾ ਵੀਦਾ ਮੇ ਰੋਬੋ ਦਾ ਥੀਮ ਗੀਤ ਹੈ। ਇਹ ਐਨਰੀਕੇ ਦਾ 5ਵਾਂ ਗੀਤ ਹੈ ਜੋ ਕਿਸੇ ਟੈਲੀਨੋਵੇਲਾ ਦੇ ਥੀਮ ਵਜੋਂ ਵਰਤਿਆ ਗਿਆ ਹੈ। ਇਹ ਗੀਤ 8 ਨਵੰਬਰ 2013 ਨੂੰ ਅਮਰੀਕਾ[1] ਅਤੇ ਮੈਕਸੀਕੋ[2] ਵਿੱਚ ਰਿਲੀਜ਼ ਕੀਤਾ ਗਿਆ ਅਤੇ ਇਸ ਤੋਂ ਬਾਅਦ ਬਾਕੀ ਲਾਤੀਨੀ ਦੇਸ਼ਾਂ ਵਿੱਚ। ਇਸ ਗੀਤ ਨੂੰ ਐਨਰੀਕੇ ਇਗਲੇਸੀਆਸ ਅਤੇ ਦੇਸਕੇਮੇਰ ਬੁਏਨੋ ਨੇ ਕੰਪੋਜ਼ ਕੀਤਾ ਹੈ।[3]

ਪਿਛੋਕੜ[ਸੋਧੋ]

ਸੂਤਰਾਂ ਦੇ ਅਨੁਸਾਰ ਐਨਰੀਕੇ ਨੇ ਇਹ ਗੀਤ 8 ਸਾਲ ਪਹਿਲਾਂ ਲਿੱਖਿਆ ਸੀ ਅਤੇ ਉਸਨੇ ਇੰਨੇ ਸਾਲ ਇਹ ਗੀਤ ਸਹੀ ਸਮੇਂ ਲਈ ਸਾਂਭ ਕੇ ਰੱਖਿਆ। ਉਸਨੇ ਮਾਰਕੋ ਆਂਤੋਨੀਓ ਸੋਲੀਸ ਨੂੰ ਆਪਣੇ ਨਾਲ ਗੀਤ ਗਾਉਣ ਲਈ ਕਿਹਾ।

ਹਵਾਲੇ[ਸੋਧੋ]

  1. ""El Perdedor" by Enrique Iglesias". iTunes US. Apple. Retrieved 27 November 2013.
  2. ""El Perdedor" by Enrique Iglesias". iTunes MX. Apple. Retrieved 27 November 2013.
  3. "Enrique Iglesias "El Perdedor"". Allmusic. All Media Network. Retrieved 27 November 2013.