ਐਸਤੇਲਾ ਬਾਰਨੇਸ ਦੇ ਕਾਰਲੋਤੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਸਤੇਲਾ ਬਾਰਨੇਸ ਦੇ ਕਾਰਲੋਤੋ (Estela Barnes de Carlotto)
Estela de Carlotto.jpg
ਐਸਤੇਲਾ ਬਾਰਨੇਸ ਦੇ ਕਾਰਲੋਤੋ ਦਾਦੀਆਂ ਦਾ ਪਲਾਜ਼ਾ ਦੇ ਮਾਯੋ ਗਾਰਡਨ ਦੇ ਪੈਰਿਸ ਵਿਖੇ ਉਦਘਾਟਨ ਮੌਕੇ
ਜਨਮ (1930-10-22) ਅਕਤੂਬਰ 22, 1930 (ਉਮਰ 89)
ਬੁਏਨੋਸ ਆਇਰੇਸ
ਪੇਸ਼ਾਦਾਦੀਆਂ ਦਾ ਪਲਾਜ਼ਾ ਡੇ ਮਾਯੋ ਗਾਰਡਨ ਦੀ ਪ੍ਰਧਾਨ
ਸਾਥੀਗੂਈਦੋ ਕਾਰਲੋਤੋ (ਵਿਆਹ 2001)

ਐਸਤੇਲਾ ਬਾਰਨੇਸ ਦੇ ਕਾਰਲੋਤੋ (ਅਕਤੂਬਰ 22, 1930) ਅਰਜਨਟੀਨਾ ਦੀ ਇੱਕ ਮਨੁੱਖੀ ਅਧਿਕਾਰ ਕਾਰਕੁਨ ਹੈ ਜੋ ਦਾਦੀਆਂ ਦੇ ਪਲਾਸਾ ਦੇ ਮਾਇਓ ਦੀ ਪ੍ਰਧਾਨ ਹੈ। 1977 ਵਿੱਚ ਬੂਏਨੋ ਆਇਰੇਸ ਵਿਖੇ ਇਸਦੀ ਕੁੜੀ ਨੂੰ ਗਰਭਵਤੀ ਹੁੰਦੇ ਸਮੇਂ ਅਗਵਾ ਕਰ ਲਿਆ ਗਿਆ ਸੀ। ਬਾਅਦ ਵਿੱਚ ਇਸਨੂੰ ਪਤਾ ਲੱਗਿਆ ਕਿ ਉਸਦੇ ਇੱਕ ਮੁੰਡਾ ਹੋਇਆ ਸੀ ਅਤੇ ਉਸਦੀ ਪਛਾਣ ਬਦਲ ਕੇ ਉਸਨੂੰ ਕਿਸੇ ਹੋਰ ਜਗ੍ਹਾ ਭੇਜ ਦਿੱਤਾ ਗਿਆ ਸੀ। ਇਹ ਲਗਭਗ 36 ਸਾਲ ਉਸਦੀ ਭਾਲ ਕਰਦੀ ਰਹੀ[1], ਆਖਿਰ 5 ਅਗਸਤ 2014 ਨੂੰ ਇੱਕ ਡੀ.ਐਨ.ਏ. ਟੈਸਟ ਤੋਂ ਬਾਅਦ ਉਸਦੇ ਦੋਹਤੇ ਦੀ ਪਛਾਣ ਕੀਤੀ ਗਈ ਅਤੇ ਇਹ ਬਚਾਏ ਗਏ ਪੋਤੇ-ਦੋਹਤਿਆਂ ਦੀ ਸੂਚੀ ਵਿੱਚ 114ਵਾਂ ਸੀ।[2][3][4]

ਹਵਾਲੇ[ਸੋਧੋ]