ਐਸ ਕਿਊ ਆਰ ਇਲਿਆਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਯਦ ਕਾਸਿਮ ਰਸੂਲ ਇਲਿਆਸ  ਭਾਰਤ ਦੀ ਭਲਾਈ ਪਾਰਟੀ ਨਾਮ ਦੀ ਸਿਆਸੀ ਪਾਰਟੀ ਦਾ ਪ੍ਰਧਾਨ ਹੈ।[1] ਉਹ ਜਮਾਤ-ਏ-ਇਸਲਾਮੀ ਹਿੰਦ ਦੀ ਫ਼ੈਸਲੇ ਕਰਨ ਵਾਲੀ ਅਤੇ ਲੀਡਰਸ਼ਿਪ ਤਰਜਮਾਨ ਅਤੇ ਮਰਕਜ਼ੀ ਮਜਲਿਸ ਏ ਸ਼ੂਰਾ (ਕੇਂਦਰੀ ਸਲਾਹਕਾਰ ਪ੍ਰੀਸ਼ਦ) ਦਾ ਮੈਂਬਰ  ਹੈ। ਉਹ ਨਵੀਂ ਦਿੱਲੀ ਤੋਂ ਪ੍ਰਕਾਸ਼ਿਤ ਉਰਦੂ ਮਾਸਿਕ ਅਫਕਾਰ-ਏ-ਮਿਲੀ,  ਦਾ ਸੰਪਾਦਕ ਹੈ। [2]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]