ਐੱਚ.ਬੀ.ਓ.

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐੱਚ.ਬੀ.ਓ.
HBO
HBO logo.svg
ਲਾਂਚ ਕੀਤਾ ਗਿਆ 8 ਨਵੰਬਰ 1972
ਮਾਲਕ Home Box Office Inc.
(Subsidiary of Time-Life, 1972–1990;
Subsidiary of Time Warner, 1990–present)
Picture format 1080i (HDTV)
(HD feeds downgraded to letterboxed 480i for SDTVs)
ਨਾਅਰਾ It's HBO.
ਇਹ ਐੱਚਬੀਓ ਹੈ
ਦੇਸ਼ ਸੰਯੁਕਤ ਰਾਜ
ਭਾਸ਼ਾ ਅੰਗਰੇਜ਼ੀ
ਸਪੇਨੀ (HBO Latino only and via SAP audio track; some films may be broadcast in their native language and subtitled into English)
ਬਰਾਡਕਾਸਟ ਇਲਾਕਾ ਕੌਮੀ
ਸਦਰ ਮੁਕਾਮ ਨਿਊਯਾਰਕ ਸ਼ਹਿਰ, ਨਿਊ ਯਾਰਕ
Formerly called The Green Channel
(proposed name)
Sister channel(s) ਸਿਨੇਮੈਕਸ
Timeshift service ਐੱਚਬੀਓ ਈਸਟ, ਐੱਚਬੀਓ ਵੈਸਟ,
ਐੱਚਬੀਓ2 ਈਸਟ, ਐੱਚਬੀਓ2 ਵੈਸਟ,
ਐੱਚਬੀਓ ਕਮੇਡੀ ਈਸਟ,
ਐੱਚਬੀਓ ਕਮੇਡੀ ਵੈਸਟ,
ਐੱਚਬੀਓ ਫੈਮਿਲੀ ਈਸਟ,
ਐੱਚਬੀਓ ਫੈਮਿਲੀ ਵੈਸਟ,
HBO Latino East,
HBO Latino West,
HBO Signature East,
HBO Signature West,
HBO Zone East,
HBO Zone West
ਵੈੱਬਸਾਈਟ HBO.com
HBO Latino (Spanish)
HBO Go
ਮੁਯੱਸਰਤਾ
ਉਪਗ੍ਰਿਹੀ
DirecTV HBO:
East: 501 (HD/SD)
West: 504 (HD/SD)
HBO2:
East: 502 (HD/SD)
West: 505 (HD/SD)
HBO Signature: 503 (HD/SD)
HBO Comedy: 506 (HD)
HBO Family:
East: 507 (HD/SD)
West: 508 (SD)
HBO Zone: 509 (HD)
HBO Latino: 511 (HD)
HBO On Demand: 1501
Dish Network HBO:
East: 300 (HD/SD)
West: 303 (HD/SD)
HBO2:
East: 301 (HD/SD)
West: 304 (HD/SD)
HBO Signature:
302 (HD/SD)
HBO Family: 305 (HD/SD)
HBO Comedy: 307 (HD/SD)
HBO Zone: 308 (HD/SD)
HBO Latino:
309 (HD/SD)
4DTV C band - Galaxy 15
HBO:
East: 100 (SD)
West: 102 (SD)
HBO2:
East: 103 (SD)
West: 105 (SD)
HBO Signature:
East: 106 (SD)
West: 108 (SD)
HBO Family:
East: 109 (SD)
West: 111 (SD)
HBO Comedy:
East: 112 (SD)
West: 114 (SD)
HBO Zone:
East: 115 (SD)
West: 117 (SD)
HBO Latino:
East: 751 (SD)
West: 753 (SD)
- Galaxy 13
HBO:
East: 118 (HD)
West: 120 (HD)
ਕੇਬਲ
Available on all other U.S. cable systems Consult your local cable provider for channel availability
IPTV
AT&T U-verse 802-812 (SD)
1802-1812 (HD)
CenturyLink Prism 802–815 (SD)
1802–1815 (HD)
Verizon FIOS 400–413 (SD)
899–913 (HD)

ਐੱਚ.ਬੀ.ਓ. ਜਾਂ ਐੱਚਬੀਓ (ਹੋਮ ਬਾਕਸ ਆਫ਼ਿਸ) ਇੱਕ ਅਮਰੀਕੀ ਇਵਜ਼ਾਨਾ ਕੇਬਲ ਅਤੇ ਸੈਟਲਾਈਟ ਟੀਵੀ ਨੈੱਟਵਰਕ ਹੈ ਜਿਹਦੀ ਮਾਲਕ ਟਾਈਮ ਵਾਰਨਰ ਦੀ ਇੱਕ ਸਰਗਰਮ ਸਹਾਇਕ-ਕੰਪਨੀ ਹੋਮ ਬਾਕਸ ਆਫ਼ਿਸ ਇੰਕ. ਹੈ। ਇਹਦੇ ਪ੍ਰੋਗਰਾਮਾਂ ਵਿੱਚ ਮੁੱਖ ਤੌਰ ਉੱਤੇ ਸਿਨੇਮਾਘਰਾਂ 'ਚ ਲੱਗੀਆਂ ਫ਼ਿਲਮਾਂ ਅਤੇ ਅਸਲੀ ਟੀਵੀ ਲੜੀਵਾਰ ਦੇ ਨਾਲ਼-ਨਾਲ਼ ਮੁੱਕੇਬਾਜ਼ੀ ਮੁਕਾਬਲੇ, ਕੇਬਲ ਲਈ ਬਣੀਆਂ ਫ਼ਿਲਮਾਂ, ਦਸਤਾਵੇਜ਼ੀ ਫ਼ਿਲਮਾਂ ਅਤੇ ਕਦੇ-ਕਦਾਈਂ ਹਾਸ-ਰਸ ਅਤੇ ਸੰਗੀਤ ਮੰਡਲੀਆਂ ਸ਼ਾਮਲ ਹਨ। ਐੱਚਬੀਓ ਅਮਰੀਕਾ ਦੀ ਸਭ ਤੋਂ ਪੁਰਾਣੀ ਚੱਲਦੀ ਆ ਰਹੀ ਅਦਾਇਗੀਯੋਗ ਟੀਵੀ ਸੇਵਾ ਹੈ ਜਿਹਦਾ ਕਾਰੋਬਾਰ 8 ਨਵੰਬਰ, 1972 'ਚ ਸ਼ੁਰੂ ਹੋਇਆ ਸੀ।.

ਹਵਾਲੇ[ਸੋਧੋ]