ਐੱਚ ਡੀ ਐੱਫ ਸੀ ਬੈਂਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐੱਚ ਡੀ ਐੱਫ ਸੀ ਬੈਂਕ ਲਿਮਿਟੇਡ
ਕਿਸਮਜਨਤਕ
ਸਥਾਪਨਾਅਗਸਤ 1994
ਮੁੱਖ ਦਫ਼ਤਰਮੁੰਬਈ, ਮਹਾਰਾਸ਼ਟਰ, ਭਾਰਤ
ਸੇਵਾ ਖੇਤਰਭਾਰਤ
ਮੁੱਖ ਲੋਕਆਦਿਤਿਆ ਪੁਰੀ (ਐੱਮ ਡੀ)[1]
ਉਦਯੋਗਬੈਕਿੰਗ, ਵਿੱਤੀ ਸੇਵਾਵਾਂ
ਉਤਪਾਦਕ੍ਰੈਡਿਟ ਕਾਰਡ, ਰਿਟੇਲ ਬੈਕਿੰਗ, ਵਪਾਰਕ ਬੈਕਿੰਗ, ਵਿੱਤ ਅਤੇ ਬੀਮਾ, ਨਿਵੇਸ਼ ਬੈਕਿੰਗ, ਮੲਰਟਗੇਜ, ਪ੍ਰਾਈਵੇਟ ਬੈਕਿੰਗ, ਦੌਲਤ ਪ੍ਰਬੰਧਨ, ਨਿੱਜੀ ਕਰਜ਼ੇ, ਭੁਗਤਾਨ ਹੱਲ, ਵਪਾਰ ਅਤੇ ਰਿਟੇਲ ਫਾਰੇਕਸ.[2]
ਮਾਲੀਆਵਾਧਾ INR81602 ਕਰੋੜ (US$13 billion) (2017)[3]
ਆਪਰੇਟਿੰਗ ਆਮਦਨਵਾਧਾ INR25732 ਕਰੋੜ (US$4.0 billion) (2017)[3]
ਕੁੱਲ ਮੁਨਾਫ਼ਾਵਾਧਾ INR14550 ਕਰੋੜ (US$2.3 billion) (2017)[3]
ਕੁੱਲ ਜਾਇਦਾਦਵਾਧਾ INR863840 ਕਰੋੜ (US$140 billion) (2017)[4]
ਮੁਲਾਜ਼ਮ84,325 (March 2017)[5]

ਐੱਚ ਡੀ ਐੱਫ ਸੀ ਬੈਂਕ ਲਿਮਿਟੇਡ ਇੱਕ ਭਾਰਤੀ ਬਹੁ-ਕੌਮੀ ਬੈਂਕਿੰਗ ਅਤੇ ਵਿੱਤੀ ਸੇਵਾ ਕੰਪਨੀ ਹੈ ਜਿਸਦਾ ਮੁੱਖ ਦਫ਼ਤਰ ਮੁੰਬਈ, ਮਹਾਰਾਸ਼ਟਰ ਵਿਖੇ ਹੈ। 31 ਮਾਰਚ 2018 ਨੂੰ ਇਸ ਦੇ 88,253 ਪੱਕੇ ਮੁਲਾਜ਼ਮ ਹਨ।[6] ਭਾਰਤ ਤੋਂ ਇਲਾਵਾ ਬੈਂਕ ਦੀਆਂ ਸ਼ਾਖਾਵਾਂ ਬਹਿਰੀਨ, ਹਾਂਗਕਾਂਗ ਅਤੇ ਦੁਬਈ ਵਿੱਚ ਵੀ ਮੌਜੂਦ ਹਨ।[7] ਫਰਵਰੀ 2016 ਤੱਕ ਇਹ ਬੈਂਕ ਮਾਰਕੀਟ ਪੂੰਜੀਕਰਣ ਦੇ ਮਾਮਲੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਬੈਂਕ ਹੈ।[8] 2016 ਵਿੱਚ ਇਹ ਬੈਂਕ ਬ੍ਰਾਂਡਜ਼ ਟੌਪ 100 ਦੇੇ ਸਭ ਤੋਂ ਕੀਮਤੀ ਗਲੋਬਲ ਬ੍ਰਾਂਡਸ ਵਿੱਚ 69 ਵੇਂ ਸਥਾਨ ਉੱਤੇ ਸੀ।[9]

ਹਵਾਲੇ[ਸੋਧੋ]

  1. "HDFC Bank Senior Management". HDFC Bank Limited. 8 November 2016. Retrieved 8 November 2016. 
  2. "Balance Sheet of HDFC Bank". moneycontrol. 
  3. 3.0 3.1 3.2 "HDFC Bank 2017". Retrieved 1 December 2017. 
  4. "HDFC Bank 2017" (PDF). Retrieved 1 December 2017. 
  5. "FINANCIAL RESULTS (INDIAN GAAP) FOR THE QUARTER AND YEAR ENDED JUNE 30, 2017" (PDF). hdfcbank.com. 
  6. "HDFC Bank". HDFC Bank. HDFC Bank. 
  7. "Times of India". HDFC Bank opens Branch in Dubai. Times of India. August 25, 2014. 
  8. "HDFC Bank most valuable brand in India: WPP study". Livemint. Livemint. September 10, 2015. 
  9. "HDFC Bank among top 100 Most Valuable Global brands" (PDF). hdfcbank.com.