ਐੱਫ਼. ਸੀ. ਰੁਬਿਨ ਕਜਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਰੁਬਿਨ ਕਜਾਨ
Club crest
ਪੂਰਾ ਨਾਂਰੂਸੀ: Футбо́льный клуб Руби́н Каза́нь[1]
ਪੰਜਾਬੀ: ਫੁੱਟਬਾਲ ਕਲੱਬ ਰੁਬਿਨ ਕਜਾਨ
ਸਥਾਪਨਾ20 ਅਪਰੈਲ 1958[2]
ਮੈਦਾਨਕਜਾਨ ਅਰੇਨਾ,
ਰੁਬਿਨ
(ਸਮਰੱਥਾ: 45,105[3])
ਪ੍ਰਧਾਨਵੇਲੇਰ੍ਯ ਸੋਰੋਕਿਨ
ਪ੍ਰਬੰਧਕਰਿਨਤ ਬਿਲ੍ਯੇਟਦਿਨੋਵ
ਲੀਗਰੂਸੀ ਪ੍ਰੀਮੀਅਰ ਲੀਗ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ
ਤੀਜਾ ਰੰਗ

ਐੱਫ਼. ਸੀ। ਰੁਬਿਨ ਕਜਾਨ,[4] ਇੱਕ ਮਸ਼ਹੂਰ ਰੂਸੀ ਫੁੱਟਬਾਲ ਕਲੱਬ ਹੈ, ਇਹ ਰੂਸ ਦੇ ਕਜਾਨ ਸ਼ਹਿਰ, ਵਿੱਚ ਸਥਿਤ ਹੈ।[5] ਆਪਣੇ ਘਰੇਲੂ ਮੈਦਾਨ ਕਜਾਨ ਅਰੇਨਾ ਹੈ,[3] ਜੋ ਰੂਸੀ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।[6]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]