ਐੱਫ਼. ਸੀ. ਲੋਕੋਮੋਟਿਵ ਮਾਸਕੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ


ਲੋਕੋਮੋਟਿਵ ਮਾਸਕੋ
logo
ਪੂਰਾ ਨਾਂ ਰੂਸੀ: Футбо́льный клуб "Локомоти́в" Москва́
ਪੰਜਾਬੀ: ਫੁੱਟਬਾਲ ਕਲੱਬ ਫੌਜ ਲੋਕੋਮੋਟਿਵ ਮਾਸਕੋ
ਸਥਾਪਨਾ 12 ਅਗਸਤ 1923[1]
ਮੈਦਾਨ ਲੋਕੋਮੋਟਿਵ ਸਟੇਡੀਅਮ,
ਮਾਸਕੋ
(ਸਮਰੱਥਾ: 28,800[2])
ਪ੍ਰਧਾਨ ਓਲਗਾ ਸਮੋਰੋਦਸਕਯ
ਪ੍ਰਬੰਧਕ ਇਗੋਰ ਛੇਰੇਵਛੇਨਕੋ
ਲੀਗ ਰੂਸੀ ਪ੍ਰੀਮੀਅਰ ਲੀਗ
ਵੈੱਬਸਾਈਟ ਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਐੱਫ਼. ਸੀ. ਲੋਕੋਮੋਟਿਵ ਮਾਸਕੋ, ਇੱਕ ਮਸ਼ਹੂਰ ਰੂਸੀ ਫੁੱਟਬਾਲ ਕਲੱਬ ਹੈ, ਇਹ ਰੂਸ ਦੇ ਮਾਸਕੋ ਸ਼ਹਿਰ, ਵਿੱਚ ਸਥਿੱਤ ਹੈ।[3] ਆਪਣੇ ਘਰੇਲੂ ਮੈਦਾਨ ਲੋਕੋਮੋਟਿਵ ਸਟੇਡੀਅਮ ਹੈ,[2] ਜੋ ਰੂਸੀ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।[4]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]