ਓਟੋ ਰੈਂਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓਟੋ ਰੈਂਕ
ਜਨਮ(1884-04-22)22 ਅਪ੍ਰੈਲ 1884
ਵੀਏਨਾ, ਆਸਟਰੀਆ-ਹੰਗਰੀ
ਮੌਤ31 ਅਕਤੂਬਰ 1939(1939-10-31) (ਉਮਰ 55)
ਨਿਊ ਯਾਰਕ, ਨਿਊ ਯਾਰਕ ਸ਼ਹਿਰ
ਕੌਮੀਅਤਆਸਟਰੀਆਈ
ਖੇਤਰਮਨੋਵਿਗਿਆਨ
ਅਦਾਰੇਪੈਨਸਿਲਵੇਨੀਆ ਯੂਨੀਵਰਸਿਟੀ
ਪ੍ਰਭਾਵਸਿਗਮੰਡ ਫ਼ਰਾਇਡ, ਹੈਨਰਿਕ ਇਬਸਨ, ਫ਼ਰੀਡਰਿਸ਼ ਨੀਤਸ਼ੇ, ਆਰਥਰ ਸ਼ੋਪੇਨਹਾਇਅਰ
ਪ੍ਰਭਾਵਿਤਜੈਸੀ ਟੈਫ਼ਟ, ਕਾਰਲ ਰੌਜਰਜ਼, ਪੌਲ ਗੁਡਮੈਨ, ਰੋਲੋ ਮੇ, ਅਰਨੈਸਟ ਬੈਕਰ, ਸਤਾਨੀਸਲਾਵ ਗਰੋਫ਼, ਮੈਥਿਊ ਫ਼ੌਕਸ (ਪਾਦਰੀ), ਅਨਾਈਸ ਨਿਨ, ਹੈਨਰੀ ਮਿਲਰ, ਇਰਵਿਨ ਯਾਲੋਮ
ਅਲਮਾ ਮਾਤਰਵੀਏਨਾ ਯੂਨੀਵਰਸਿਟੀ

ਓਟੋ ਰੈਂਕ (ਲਾਤੀਨੀ ਲਿਪੀ: Otto Rank; 22 ਅਪਰੈਲ 188431 ਅਕਤੂਬਰ 1939) ਇੱਕ ਆਸਟਰੀਆਈ ਮਨੋਵਿਸ਼ਲੇਸ਼ਕ, ਲੇਖਕ ਅਤੇ ਅਧਿਆਪਕ ਸੀ। ਇਹ 20 ਸਾਲ ਸਿਗਮੰਡ ਫ਼ਰਾਇਡ ਦੇ ਨੇੜਲੇ ਸਹਿਕਰਮੀਆਂ ਵਿੱਚੋਂ ਇੱਕ ਰਿਹਾ।

ਜੀਵਨ[ਸੋਧੋ]

ਇਸ ਦਾ ਜਨਮ 22 ਅਪਰੈਲ 1884 ਨੂੰ ਵੀਏਨਾ ਵਿੱਚ "ਓਟੋ ਰੋਜ਼ਨਫ਼ੀਲਡ" ਦੇ ਨਾਂ ਹੇਠ ਹੋਇਆ।

21 ਸਾਲ ਦੀ ਉਮਰ ਵਿੱਚ ਇਸਨੇ ਕਲਾਕਾਰ ਬਾਰੇ ਆਪਣਾ ਲਿਖਿਆ ਖਰੜਾ ਫ਼ਰਾਇਡ ਨੂੰ ਪੜ੍ਹਾਇਆ ਜਿਸ ਤੋਂ ਬਾਅਦ ਫ਼ਰਾਇਡ ਨੇ ਰੈਂਕ ਨੂੰ ਵੀਏਨਾ ਸਾਈਕੋਐਨਾਲਿਟਿਕ ਸੋਸਾਇਟੀ ਦਾ ਸਕੱਤਰ ਬਣਨ ਲਈ ਸੱਦਾ ਦਿੱਤਾ।

ਪ੍ਰਮੁੱਖ ਕਿਤਾਬਾਂ[ਸੋਧੋ]

  • ਕਲਾਕਾਰ (Der Künstler) - 1907
  • ਹੀਰੋ ਦੇ ਜਨਮ ਦੀ ਮਿੱਥ (Der Mythus von der Geburt des Helden) - 1909
  • ਦ ਲੋਹੇਂਗ੍ਰੀਨ ਸਾਗਾ (Die Lohengrin Sage) - 1911

ਬਾਹਰੀ ਲਿੰਕ[ਸੋਧੋ]