ਹੈਨਰਿਕ ਇਬਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੈਨਰਿਕ ਇਬਸਨ

ਹੈਨਰਿਕ ਇਬਸਨ (/ˈɪbsən/;[1] ਨਾਰਵੇਈ: [ˈhɛnɾɪk ˈɪpsən]; 20 ਮਾਰਚ 1828 – 23 ਮਈ1906) ਨੌਰਵੇ ਵਿੱਚ ਰਹਿਣ ਵਾਲਾ, ੧੯ਵੀਂ ਸਦੀ ਦਾ ਇੱਕ ਨਾਟਕਕਾਰ, ਰੰਗ-ਮੰਚ ਨਿਰਦੇਸ਼ਕ ਅਤੇ ਕਵੀ ਸੀ। ਇਸਨੂੰ ਅਕਸਰ ਯਥਾਰਥਵਾਦ ਦਾ ਪਿਤਾ ਕਿਹਾ ਜਾਂਦਾ ਹੈ। ਇਹ ਰੰਗ-ਮੰਚ ਵਿੱਚ ਆਧੁਨਿਕਤਾ ਦੇ ਸੰਸਥਾਪਕਾਂ ਵਿੱਚੋਂ ਇੱਕ ਹੈ।[2]

ਹਵਾਲੇ[ਸੋਧੋ]

  1. "ਇਬਸਨ". Random House Webster's Unabridged Dictionary.
  2. On Ibsen's role as "father of modern drama," see "Ibsen Celebration to Spotlight 'Father of Modern Drama'". Bowdoin College. 2007-01-23. Archived from the original on 2013-12-12. Retrieved 2007-03-27. {{cite web}}: Unknown parameter |dead-url= ignored (|url-status= suggested) (help); on Ibsen's relationship to modernism, see Moi (2006, 1-36)