ਓਬ ਨਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓਬ (Обь)
ਦਰਿਆ
ਬਾਰਨੌਲ ਕੋਲ
ਦੇਸ਼ ਰੂਸ
ਖੇਤਰ ਅਲਤਾਈ ਕਰਾਈ, ਨੋਵੋਸੀਬਿਰਸਕ ਓਬਲਾਸਤ, ਤੋਮਸਕ ਓਬਲਾਸਤ, ਖਾਨਤੀ–ਮਾਨਸੀ ਖ਼ੁਦਮੁਖ਼ਤਿਆਰ ਓਕਰੂਗ, ਯਾਮਾਲੀਆ
ਸਹਾਇਕ ਦਰਿਆ
 - ਖੱਬੇ ਕਾਤੁਨ ਦਰਿਆ, ਅਨੂਈ ਦਰਿਆ, ਚਾਰਿਸ਼ ਦਰਿਆ, ਆਲੇਈ ਦਰਿਆ, ਪਾਰਾਬੇਲ ਦਰਿਆ, ਵਾਸਿਊਗਾਨ ਦਰਿਆ, ਇਰਤੀਸ਼ ਦਰਿਆ, ਉੱਤਰੀ ਸੋਸਵਾ ਦਰਿਆ
 - ਸੱਜੇ ਬੀਆ ਦਰਿਆ, ਬਰਡ ਦਰਿਆ, ਇਨਿਆ ਦਰਿਆ, ਟਾਮ ਦਰਿਆ, ਚੂਲਿਮ ਦਰਿਆ, ਕੇਤ ਦਰਿਆ, ਤੀਮ ਦਰਿਆ, ਵਾਖ ਦਰਿਆ, ਪਿਮ ਦਰਿਆ, ਕਜ਼ੀਮ ਦਰਿਆ
ਸ਼ਹਿਰ ਬੀਸਕ, ਬਾਰਨੌਲ, ਨੋਵੋਸੀਬਿਰਸਕ, ਨਿਯਨੇਵਾਰਤੋਵਸਕ, ਸੁਰਗੂਤ
Primary source ਕਾਤੁਨ ਦਰਿਆ
 - ਸਥਿਤੀ ਬੇਲੂਖਾ ਪਹਾੜ, ਅਲਤਾਈ ਗਣਰਾਜ
 - ਉਚਾਈ 2,300 ਮੀਟਰ (7,546 ਫੁੱਟ)
 - ਦਿਸ਼ਾ-ਰੇਖਾਵਾਂ 49°44′40″N 86°39′41″E / 49.74444°N 86.66139°E / 49.74444; 86.66139
Secondary source ਬੀਆ ਦਰਿਆ
 - ਸਥਿਤੀ ਤਲੇਤਸਕੋਈ ਝੀਲ, ਅਲਤਾਈ ਗਣਰਾਜ
 - ਉਚਾਈ 434 ਮੀਟਰ (1,424 ਫੁੱਟ)
 - ਦਿਸ਼ਾ-ਰੇਖਾਵਾਂ 51°47′11″N 87°14′49″E / 51.78639°N 87.24694°E / 51.78639; 87.24694
Source confluence ਬੀਸਕ ਕੋਲ
 - ਉਚਾਈ 195 ਮੀਟਰ (640 ਫੁੱਟ)
 - ਦਿਸ਼ਾ-ਰੇਖਾਵਾਂ 52°25′54″N 85°01′26″E / 52.43167°N 85.02389°E / 52.43167; 85.02389
ਦਹਾਨਾ ਓਬ ਦੀ ਖਾੜੀ
 - ਸਥਿਤੀ ਓਬ ਡੈਲਟਾ, ਯਾਮਾਲੀਆ
 - ਉਚਾਈ 0 ਮੀਟਰ (0 ਫੁੱਟ)
 - ਦਿਸ਼ਾ-ਰੇਖਾਵਾਂ 66°32′02″N 71°23′41″E / 66.53389°N 71.39472°E / 66.53389; 71.39472
ਲੰਬਾਈ 2,962 ਕਿਮੀ (1,841 ਮੀਲ)
ਬੇਟ 29,72,497 ਕਿਮੀ (11,47,688 ਵਰਗ ਮੀਲ)
ਡਿਗਾਊ ਜਲ-ਮਾਤਰਾ ਸਾਲੇਕਹਰਦ
 - ਔਸਤ 12,475 ਮੀਟਰ/ਸ (4,40,550 ਘਣ ਫੁੱਟ/ਸ) [1]
 - ਵੱਧ ਤੋਂ ਵੱਧ 40,200 ਮੀਟਰ/ਸ (14,19,650 ਘਣ ਫੁੱਟ/ਸ)
 - ਘੱਟੋ-ਘੱਟ 2,360 ਮੀਟਰ/ਸ (83,343 ਘਣ ਫੁੱਟ/ਸ)
ਓਬ ਦਰਿਆ ਦੇ ਬੇਟ ਦਾ ਨਕਸ਼ਾ

ਓਬ ਦਰਿਆ (ਰੂਸੀ: Обь; IPA: [obʲ]), ਜਾਂ ਓਬੀ, ਪੱਛਮੀ ਸਾਈਬੇਰੀਆ, ਰੂਸ ਦਾ ਇੱਕ ਪ੍ਰਮੁੱਖ ਦਰਿਆ ਹੈ ਜੋ ਦੁਨੀਆ ਦਾ ਸੱਤਵਾਂ ਸਭ ਤੋਂ ਲੰਮਾ ਦਰਿਆ ਹੈ। ਇਹ ਆਰਕਟਿਕ ਮਹਾਂਸਾਗਰ ਵਿੱਚ ਡਿੱਗਣ ਵਾਲੇ ਤਿੰਨ ਮਹਾਨ ਸਾਈਬੇਰੀਆਈ ਦਰਿਆਵਾਂ (ਬਾਕੀ ਦੋ ਯੇਨੀਸਾਈ ਦਰਿਆ ਅਤੇ ਲੇਨਾ ਦਰਿਆ ਹਨ) ਵਿੱਚੋਂ ਸਭ ਤੋਂ ਪੱਛਮ ਵਾਲਾ ਹੈ। ਓਬ ਦੀ ਖਾੜੀ ਦੁਨੀਆ ਦਾ ਸਭ ਤੋਂ ਲੰਮਾ ਦਰਿਆਈ ਦਹਾਨਾ ਹੈ।

ਹਵਾਲੇ[ਸੋਧੋ]

  1. "Ob River at Salekhard". River Discharge Database. Center for Sustainability and the Global Environment. 1930-present. Archived from the original on 2010-06-12. Retrieved 2010-11-06.  Check date values in: |date= (help)