ਉਸਾਮਾ ਬਿਨ ਲਾਦੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਓਸਾਮਾ ਬਿਨ ਲਾਦੇਨ ਤੋਂ ਰੀਡਿਰੈਕਟ)

ਉਸਾਮਾ ਬਿਨ ਮੁਹੰਮਦ ਬਿਨ ਅਵਾਦ ਬਿਨ ਲਾਦੇਨ ਅਰਬੀ : أسامة بن محمد بن عوض بن لادن) (ਜਨਮ: 10 ਮਾਰਚ 1957 - 2 ਮਈ 2011) ਅਲਕਇਦਾ ਦਾ ਸੰਸਥਾਪਕ ਸੀ।[1] ਅਮਰੀਕੀ ਰਾਸ਼ਰਪਤੀ ਬਰਾਕ ਓਬਾਮਾ ਅਨੁਸਾਰ ਇਸ ਸੰਸਥਾ ਦੇ ਮੁੱਖੀ ਉਸਾਮਾ ਬਿਨ ਲਾਦੇਨ ਨੂੰ ਅਮਰੀਕੀ ਫੌਜ ਨੇ 2 ਮਈ 2011 ਨੂੰ ਪਾਕਿਸਤਾਨ ਵਿੱਚ ਮਾਰ ਦਿੱਤਾ।

ਪੁਰਾਣੀ ਜਿੰਦਗੀ ਅਤੇ ਸਿੱਖਿਆ[ਸੋਧੋ]

ਉਸਾਮਾ ਬਿਨ ਮੁਹੰਮਦ ਬਿਨ ਅਵਾਦ ਬਿਨ ਲਾਦੇਨ [2] ਰਿਆਧ, ਸਾਉਦੀ ਅਰਬ ਵਿਚ  ਯਮਨ ਮੁਹੰਮਦ ਬਿਨ ਅਵਾਦ  ਬਿਨ ਲਾਦੇਨ ਦੇ ਘਰ ਇੱਕ ਉੱਚ ਸ਼੍ਰੈਣੀ ਪਰਿਵਾਰ ਵਿੱਚ ਹੋਇਆ।1968 ਵਿੱਚ ਜਦ ਉਸਾਮਾ ਦੇ ਪਿਤਾ ਦੀ ਮੌਤ ਇੱਕ ਹਵਾਈਜਹਾਜ ਦੁਰਘਟਨਾ ਵਿੱਚ ਹੋ ਗਈ ਤਾਂ ਇਹ ਛੋਟੀ ਉਮਰ ਵਿੱਚ ਹੀ ਕਰੋੜਪਤੀ ਬਣ ਗਿਆ। ਉਸ ਸਮੇਂ ਇਹ ਸਾਉਦੀ ਅਰਬ ਦੇ ਸ਼ਾਹ ਅਬਦੂਲਾ ਅਜ਼ੀਜ਼ ਯੂਨੀਵਰਸਿਟੀ ਵਿੱਚ ਸਿਵਲ  ਇੰਜੀਨਿਅਰਿੰਗ ਦੀ ਪੜ੍ਹਾਈ ਕਰਦਾ ਸੀ।  ਇਸੇ ਦੌਰਾਨ ਕੱਟੜਪੰਥੀ ਇਸਲਾਮੀ ਸਿੱਖਿਆਰਥੀਆਂ ਦੇ ਸੰਪਰਕ ਵਿੱਚ ਆ ਗਿਆ।  

      2001 ਵਿੱਚ ਉਸਾਮਾ ਬਿਨ ਲਾਦੇਨ 

 ਸੂਚਨਾ[ਸੋਧੋ]

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2016-03-31. Retrieved 2016-08-24. {{cite web}}: Unknown parameter |dead-url= ignored (help)
  2. "Frontline: Hunting Bin Laden: Who is Bin Laden?: Chronology".