ਬਰਾਕ ਓਬਾਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਰਾਕ ਓਬਾਮਾ
President Barack Obama.jpg
44ਵਾਂ ਸੰਯੁਕਤ ਰਾਜ ਦੇ ਰਾਸ਼ਟਰਪਤੀ
ਮੌਜੂਦਾ
ਦਫ਼ਤਰ ਸਾਂਭਿਆ
20 ਜਨਵਰੀ 2009
ਮੀਤ ਪਰਧਾਨ ਜੋ ਬਿਡਨ
ਸਾਬਕਾ ਜਾਰਜ ਵਾਕਰ ਬੁਸ਼
ਇਲੀਨੋਇਸ ਤੋਂ
ਯੂਨਾਈਟਡ ਸਟੇਟਸ ਦੇ ਸੈਨੇਟਰ
ਦਫ਼ਤਰ ਵਿੱਚ
3 ਜਨਵਰੀ 2005 – 16 ਨਵੰਬਰ 2008
ਸਾਬਕਾ ਪੀਟਰ ਫਿਟਜ਼ਗਰਾਲਡ
ਸਫ਼ਲ ਰੋਲੈਂਡ ਬੁਰਿਸ
ਇਲੀਨੋਇਸ ਸੈਨਟ
ਤੋਂ 13ਵਾਂ ਜ਼ਿਲ੍ਹੇ ਦੇ ਮੈਂਬਰ
ਦਫ਼ਤਰ ਵਿੱਚ
8 ਜਨਵਰੀ 1997 – 4 ਨਵੰਬਰ 2004
ਸਾਬਕਾ ਅਲਾਇਸ ਪਾਲਮਰ
ਸਫ਼ਲ ਕਵਾਮੇ ਰਾਉਲ
ਨਿੱਜੀ ਜਾਣਕਾਰੀ
ਜਨਮ ਬਰਾਕ ਹੁਸੈਨ ਓਬਾਮਾ ਦੂਜਾ
(1961-08-04) ਅਗਸਤ 4, 1961 (ਉਮਰ 56)
ਹੋਨੋਲੂਲੂ, ਹਵਾਈ, U.S.
ਕੌਮੀਅਤ ਅਮਰੀਕੀ
ਸਿਆਸੀ ਪਾਰਟੀ Democratic
ਪਤੀ/ਪਤਨੀ ਮਿਸ਼ੇਲ ਓਬਾਮਾ (ਵਿ. 1992)
ਸੰਤਾਨ
  • ਮਾਲੀਆ (b. 1998)
  • ਸਾਸ਼ਾ (b. 2001)
ਰਿਹਾਇਸ਼ ਵਾਈਟ ਹਾਊਸ, ਵਾਸ਼ਿੰਗਟਨ, ਡੀ.ਸੀ
ਕੈੱਨਵੁੱਡ, ਸ਼ਿਕਾਗੋ, ਯੂ.ਐਸ[1]
ਅਲਮਾ ਮਾਤਰ
ਇਨਾਮ ਨੋਬਲ ਸ਼ਾਂਤੀ ਪੁਰਸਕਾਰ (2009)
ਦਸਤਖ਼ਤ
ਵੈਬਸਾਈਟ

ਬਰਾਕ ਹੁਸੈਨ ਓਬਾਮਾ ਅਮਰੀਕਾ ਦੇ 44ਵੇਂ ਅਤੇ ਮੌਜੂਦਾ ਰਾਸ਼ਤਰਪਤੀ ਹਨ। ਉਹ ਪਹਿਲੇ ਅਫਰੀਕੀ-ਅਮਰੀਕਨ ਮੂਲ ਦੇ ਸਖਸ਼ ਹਨ ਜਿਹਨਾਂ ਨੇ ਇਸ ਤਰ੍ਹਾਂ ਦਾ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਇਲੀਨੋਇਸ ਵਿੱਚ ਜਨਵਰੀ 2005 ਤੋਂ ਬਤੌਰ ਸੈਨੇਟਰ ਦੇ ਪਦ 'ਤੇ ਰਹੇ ਅਤੇ ਬਾਅਦ ਵਿੱਚ 2008 ਵਿੱਚ ਰਾਸ਼ਤਰਪਤੀ ਦੀ ਚੋਣਾਂ ਦੀ ਜਿੱਤ ਤੋਂ ਬਾਅਦ ਉਹਨਾਂ ਨੇ ਇਸ ਪਦਵੀ ਤੋਂ ਅਸਤੀਫਾ ਦੇ ਦਿੱਤਾ।

ਬਰਾਕ ਓਬਾਮਾ ਦਾ ਜਨਮ 4 ਅਗਸਤ 1961 ਨੂੰ ਹਵਾਈ ਦੇ ਹੋਨੋਲੁਲੂ ਸ਼ਹਿਰ ਵਿਖੇ ਹੋਇਆ।

ਹਵਾਲੇ[ਸੋਧੋ]

  1. "The first time around". Chicago Tribune. December 24, 2005.