ਔਂਤੁਆਨ ਲੈਵੁਆਜ਼ੀਏ
ਦਿੱਖ
ਔਂਤੁਆਨ-ਲੋਰੌਂ ਡ ਲੈਵੁਆਜ਼ੀਏ | |
---|---|
ਜਨਮ | |
ਮੌਤ | 8 ਮਈ 1794 ਪੈਰਿਸ | (ਉਮਰ 50)
ਮੌਤ ਦਾ ਕਾਰਨ | ਸਿਰ-ਕੱਟ ਟੋਕੇ ਨਾਲ਼ ਫ਼ਾਂਸੀ |
ਕਬਰ | ਪੀਕਪੂ ਕਬਰਸਤਾਨ |
ਪੇਸ਼ਾ | ਰਸਾਇਣ ਵਿਗਿਆਨੀ |
ਲਈ ਪ੍ਰਸਿੱਧ |
|
ਵਿਗਿਆਨਕ ਕਰੀਅਰ | |
ਖੇਤਰ | ਜੀਵ ਵਿਗਿਆਨੀ, ਰਸਾਇਣ ਵਿਗਿਆਨੀ |
ਉੱਘੇ ਵਿਦਿਆਰਥੀ | ਏਲਾਥੈਰ ਈਰੇਨੇ ਦੂ ਪੌਂ |
Influences | ਗੀਯੋਮ-ਫ਼ਰਾਂਸੁਆ ਰੂਐੱਲ, ਏਤੀਐੱਨ ਕੌਂਦੀਯਾਕ |
ਦਸਤਖ਼ਤ | |
ਔਂਤੁਆਨ-ਲੋਰੌਂ ਦ ਲੈਵੁਆਜ਼ੀਏ (ਫ਼ਰਾਂਸੀਸੀ ਇਨਕਲਾਬ ਮਗਰੋਂ ਔਂਤੁਆਨ ਲੈਵੁਆਜ਼ੀਏ ਵੀ; 26 ਅਗਸਤ 1743 – 8 ਮਈ 1794;[1] ਫ਼ਰਾਂਸੀਸੀ ਉਚਾਰਨ: [ɑ̃twan lɔʁɑ̃ də lavwazje]) ਇੱਕ ਫ਼ਰਾਂਸੀਸੀ ਦਰਬਾਰੀ ਅਤੇ ਰਸਾਇਣ ਵਿਗਿਆਨੀ ਸੀ ਜਿਸਦਾ 18ਵੀਂ ਸਦੀ ਦੇ ਰਸਾਇਣਕ ਇਨਕਲਾਬ ਵਿੱਚ ਅਹਿਮ ਯੋਗਦਾਨ ਸੀ ਅਤੇ ਇਸਨੇ ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਦੋਹਾਂ ਦੇ ਇਤਿਹਾਸਾਂ ਉੱਤੇ ਗੂੜ੍ਹੀ ਛਾਪ ਛੱਡੀ।[2] ਲੋਕ-ਪ੍ਰਚੱਲਤ ਸਾਹਿਤ ਵਿੱਚ ਇਹਨੂੰ "ਅਜੋਕੇ ਰਸਾਇਣ ਵਿਗਿਆਨ ਦਾ ਪਿਤਾ" ਆਖਿਆ ਜਾਂਦਾ ਹੈ।"[3]
ਹਵਾਲੇ
[ਸੋਧੋ]- ↑ (ਫ਼ਰਾਂਸੀਸੀ)Lavoisier, le parcours d'un scientifique révolutionnaire CNRS (Centre National de la Recherche Scientifique)
- ↑ Schwinger, Julian (1986). Einstein's Legacy. New York: Scientific American Library. pp. 93. ISBN 0-7167-5011-2.
- ↑ " and more recently he as been dubbed the "Father of Modern Nutrition", as being the first to discover the metabolism that occurs inside the human body. Lavoisier, Antoine." Encyclopædia Britannica. 2007. Encyclopædia Britannica Online. 24 July 2007.
ਬਾਹਰਲੇ ਜੋੜ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਔਂਤੁਆਨ ਲੈਵੁਆਜ਼ੀਏ ਨਾਲ ਸਬੰਧਤ ਮੀਡੀਆ ਹੈ।
- Panopticon Lavoisier a virtual museum of Antoine Lavoisier
- Antoine Lavoisier Chemical Achievers profile
- Antoine Laurent Lavoisier Archived 2012-07-07 at the Wayback Machine.
- Bibliography at Panopticon Lavoisier
ਕੰਮ-ਕਾਜ
[ਸੋਧੋ]- Location of Lavoisier's laboratory in Paris
- Radio 4 program on the discovery of oxygen by the BBC
- Who was the first to classify materials as "compounds"? – Fred Senese
- Cornell University's Lavoisier collection
ਲਿਖਤਾਂ
[ਸੋਧੋ]- Antoine Lavoisier ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ
- Works by or about ਔਂਤੁਆਨ ਲੈਵੁਆਜ਼ੀਏ at Internet Archive
- Les Œuvres de Lavoisier (The Complete Works of Lavoisier) edited by Pietro Corsi (Oxford University) and Patrice Bret (CNRS) (ਫ਼ਰਾਂਸੀਸੀ)
- Oeuvres de Lavoisier (Works of Lavoisier) at Gallica BnF in six volumes. (ਫ਼ਰਾਂਸੀਸੀ)
- WorldCat author page
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |