ਔਦਰੀ ਵੋਲਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਔਦਰੀ ਵੋਲਨ ਲਾਸ ਐਂਜਲਸ ਵਿੱਚ ਇੱਕ ਨਾਰੀਵਾਦੀ ਸਿਧਾਂਤਕਾਰ ਅਤੇ ਦਿੱਖ ਕਲਾਕਾਰ ਹੈ। ਵੋਲਨ ਸਾਮਾਜਕ ਮੀਡੀਆ ਵਰਤਦੀ ਹੈ, ਮੁੱਖ ਤੌਰ 'ਤੇ ਇੰਸਟਾਗਰਾਮ ਵਰਤਦੀ ਹੈ,[1] ਜਿੱਥੇ ਉਸ ਦੇ 25,000 ਤੋਂ ਵੱਧ ਫੋਲੋਅਰ ਹਨ, ਉਸ ਨੇ ਇੱਕ ਦੁੱਖੀ ਔਰਤ ਸਿਧਾਂਤ ਉੱਤੇ ਕੰਮ ਕਰ ਰਹੀ ਹੈ, ਜਿਸ ਵਿੱਚ ਉਦਾਸੀ ਦੇ ਵਿਚਾਰ ਸ਼ਕਤੀ ਦਾ ਇੱਕ ਰੂਪ ਹੈ, ਅਤੇ, ਔਰਤ ਉਦਾਸੀ ਅਤੇ ਸਵੈ-ਨਫ਼ਰਤ ਦੇ ਵਿਚਾਰ ਨਾਲ ਸਸ਼ਕਤੀਕਰਨ ਦਾ ਤੱਤ ਸ਼ਾਮਿਲ ਹੋ ਸਕਦਾ ਹੈ।[2] ਵੋਲਨ ਦੇ ਅਨੁਸਾਰ, ਇਹ ਸ਼ਕਤੀਕਰਨ ਆਖਿਰਕਾਰ ਔਰਤਾਂ ਨੂੰ ਇਕਜੁਟ ਕਰ ਸਕਦੀ ਹੈ।

ਵੋਲਨ ਉਸ ਦੇ ਇੰਸਟਾਗ੍ਰਾਮ ਫੀਡ ਵਿੱਚ ਕਲਾ ਨਾਲ ਸੰਬੰਧਿਤ ਪੋਸਟਾਂ ਦੀ ਵਰਤੋਂ ਕਰਦੀ ਹੈ ਜਿੱਥੇ ਉਹ ਆਪਣੇ ਸਰੀਰ ਨੂੰ ਆਪਣੇ ਸਰੀਰ ਨੂੰ ਉਸ ਦੀ ਕਲਾ ਵਿੱਚ ਵਰਦੀ ਹੈ,[3] ਅਤੇ ਆਪਣੇ ਆਪ ਨੂੰ ਹੋਰ ਢੰਗਾਂ ਨਾਲ ਆਪਣੀ ਮਸ਼ਹੂਰ ਚਿੱਤਰਕਾਰੀ ਵਿੱਚ ਪਾਇਆ। ਵੋਲਨ ਨਾਰੀਵਾਦੀ ਫ਼ਿਲਾਸਫ਼ਰ ਜੂਡਿਥ ਬਟਲਰ ਅਤੇ ਬਟਲਰ ਦੀ ਥਿਊਰੀ ਲਿੰਗ ਪ੍ਰਦਰਸ਼ਨ ਨਾਲ ਪ੍ਰੇਰਿਤ ਹੈ। 

ਹਵਾਲੇ[ਸੋਧੋ]

  1. "tragic queen (@audreywollen) • Foton och videoklipp på Instagram". www.instagram.com (in ਸਵੀਡਿਸ਼). Retrieved 2017-03-08. 
  2. Kale, Neha (February 10, 2016). "Can we re-imagine sadness as an empowering force?". Daily Life. Retrieved March 10, 2017. 
  3. "Audrey Wollen's Feminist Instagram World - Artillery Magazine". Artillery Magazine (in ਅੰਗਰੇਜ਼ੀ). 2016-05-03. Retrieved 2017-03-08.