ਔਰਤਾਂ ਦੀ ਭਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਔਰਤਾਂ ਦੀ ਭਲਾਈ
ਕਿਸਮ ਸਿਹਤ ਚੈਰਿਟੀ
ਰਿਜਸਟ੍ਰੇਸ਼ਨ ਨੰ:
  • 239281 (ਇੰਗਲੈਂਡ ਅਤੇ ਵੇਲਜ਼)
  • SC042856 (ਸਕਾਟਲੈਂਡ)
ਸ਼ੁਰੂਆਤ ਅਕਤੂਬਰ 1964 (1964-10)
ਮੌਢੀ ਵਿਲ ਨਿਕਸਨ
ਸਥਾਨ
ਫ਼ੋਕਸ ਪ੍ਰਜਨਨ ਸਿਹਤ
ਟੈਕਸ £1,862,650[1]
ਕਾਰ ਸੇਵਕ 250[1]
ਮੁਲਾਜਮ 11[1]
Formerly called
  • ਚਾਈਲਡਹੈਲਥ ਰਿਸਰਚ ਕੇਂਦਰ
  • ਬਰਥਰਾਇਟ
  • ਭਲਾਈ
ਵੈੱਵਸਾਈਟ wellbeingofwomen.org.uk

ਔਰਤਾਂ ਦੀ ਭਲਾਈ, ਔਰਤਾਂ ਦੀ ਤੰਦਰੁਸਤੀ ਅਤੇ ਬੱਚਿਆਂ ਦੀ ਸਿਹਤ ਸੁਧਾਰਨ ਲਈ ਬਣਾਈ ਗਈ ਇੱਕ ਚੈਰਿਟੀ ਹੈ। ਇਹ ਡਾਕਟਰੀ ਖੋਜ ਵਿਚ ਨਿਵੇਸ਼ ਕਰਨ ਲਈ ਅਤੇ ਪੈਦਾਇਸ਼ੀ ਸਿਹਤ ਦੇ ਖੇਤਰ ਵਿਚ ਕੰਮ ਕਰਨ ਵਾਲੇ ਮਾਹਿਰ ਡਾਕਟਰਾਂ ਅਤੇ ਨਰਸਾਂ ਦੇ ਵਿਕਾਸ ਲਈ ਧਨ ਇਕੱਠਾ ਕਰਦਾ ਹੈ। ਹਰ ਸਾਲ ਚੈਰਿਟੀ ਖੋਜ ਪ੍ਰੋਜੈਕਟਾਂ ਵਿਚ ਨਿਵੇਸ਼ ਕਰਦੀ ਹੈ ਅਤੇ ਡਾਕਟਰਾਂ ਅਤੇ ਦਾਈਆਂ ਦੀ ਸਿਖਲਾਈ ਵੱਲ ਫੰਡ ਜਾਰੀ ਕਰਦੀ ਹੈ। ਚੈਰਿਟੀ ਔਰਤਾਂ ਦੇ ਜਣਨ ਸਿਹਤ ਬਾਰੇ ਵੀ ਜਾਣਕਾਰੀ ਪ੍ਰਸਾਰ ਕਰਦੀ ਹੈ।

ਚੈਰਿਟੀ ਲੰਡਨ ਵਿੱਚ ਅਧਾਰਿਤ ਹੈ, ਅਤੇ ਇਸ ਵਿੱਚ ਸ਼ਾਮਲ ਹਨ: ਸਟਾਫ ਦੀ ਟੀਮ ਅਤੇ ਵਾਲੰਟੀਅਰ; ਸਰ ਵਿਕਟਰ ਬਲਾਕ ਦੁਆਰਾ ਅਗਵਾਈ ਵਾਲੇ ਟਰੱਸਟੀਜ਼ ਦਾ ਇੱਕ ਬੋਰਡ; ਅਤੇ ਇੱਕ ਖੋਜ ਸਲਾਹਕਾਰ ਕਮੇਟੀ।[2]

ਹਵਾਲੇ[ਸੋਧੋ]

ਬਾਹਰੀ ਕੜੀਆਂ [ਸੋਧੋ]