ਸਮੱਗਰੀ 'ਤੇ ਜਾਓ

ਔਰੋਰਾ ਸਨੋਅ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਔਰੋਰਾ ਸਨੋਅ
ਅਪ੍ਰੈਲ 2011 ਵਿੱਚ, ਔਰੋਰਾ ਸਨੋਅ ਐਕਸਆਰਸੀਓ ਅਵਾਰਡ, ਹਾਲੀਵੁੱਡ, ਕੈਲੀਫ਼ੋਰਨਿਆ ਦੌਰਾਨ
ਜਨਮ1981 (ਉਮਰ 42–43)[1]
ਹੋਰ ਨਾਮਵਿਕਟੋਰਿਆ, ਏਂਜਲ, ਔਰੋਰਾ ਅਤੇ ਕਿਮ[1]
ਕੱਦ5 ft 5 in (1.65 m)[1][2][3]
ਬੱਚੇ1
No. of adult films700 ਬਤੌਰ ਪ੍ਰਦਰਸ਼ਕ ਅਤੇ ਬਤੌਰ ਨਿਰਦੇਸ਼ਕ (per IAFD)[1]
ਵੈੱਬਸਾਈਟaurorasnow.com

ਔਰੋਰਾ ਸਨੋਅ (ਜਨਮ 1981[1]) ਇੱਕ ਅਮਰੀਕੀ ਲੇਖਕ ਹੈ[4] ਅਤੇ ਸਾਬਕਾ ਪੌਰਨੋਗ੍ਰਾਫਿਕ ਅਭਿਨੇਤਰੀ[2] ਅਤੇ ਨਿਰਦੇਸ਼ਕ ਹੈ।[5]

ਸ਼ੁਰੂਆਤੀ ਜੀਵਨ[ਸੋਧੋ]

ਸਨੋਅ ਦਾ ਜਨਮ ਅਤੇ ਪਾਲਣ-ਪੋਸ਼ਣ ਸੈਂਟਾ ਮਾਰੀਆ, ਕੈਲੀਫੋਰਨੀਆ  ਵਿੱਚ ਹੋਇਆ ਪਰ ਇਸਨੇ ਆਪਣਾ ਸਮਾਂ ਅਲਬੂਕਰਕੀ, ਨਿਊ ਮੈਕਸੀਕੋ ਵਿੱਚ ਵੀ ਬਿਤਾਇਆ।[3] ਇਸਨੂੰ ਇਸਦੀ ਮਾਤਾ ਨੇ ਇਕੱਲੇ ਪਾਲਿਆ ਅਤੇ ਇਹ ਆਪਣੇ ਤਿੰਨੇ ਭੈਣਾਂ ਭਰਾਵਾਂ ਵਿੱਚ ਸਭ ਤੋਂ ਵੱਡੀ ਸੀ।[6] ਇਸਨੇ 12 ਸਾਲ ਦੀ ਉਮਰ  ਵਿੱਚ ਭਾਈਚਾਰੇ ਅਤੇ ਖੇਤਰੀ ਥੀਏਟਰ ਵਿੱਚ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ। ਇਸਨੇ ਹਾਈ ਸਕੂਲ ਵਿੱਚ ਸਨਮਾਨਿਤ ਭੂਮਿਕਾ ਨਿਭਾਈ। 17 ਸਾਲ ਦੀ ਉਮਰ ਵਿੱਚ ਸਨੋਅ ਨੇ ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਇਰਵਿਨੇ ਵਿੱਚ ਦਾਖ਼ਿਲਾ ਲਿਆ।

ਕੈਰੀਅਰ[ਸੋਧੋ]

ਪੌਰਨੋਗ੍ਰਾਫੀ[ਸੋਧੋ]

ਸਨੋਅ ਨੇ ਅਖ਼ਬਾਰ ਦੀ ਐਡ ਵਿੱਚ ਨਗਨ ਮਾਡਲਿੰਗ ਤੋਂ ਬਾਅਦ ਮਈ 2000 ਵਿੱਚ, ਪੌਰਨੋਗ੍ਰਾਫਿਕ ਇੰਟਰਟੇਨਮੈਂਟ ਉਦਯੋਗ ਵਿੱਚ ਪ੍ਰਵੇਸ਼ ਕੀਤਾ।[7] ਇਸ ਉਦਯੋਗ ਵਿੱਚ ਪ੍ਰਵੇਸ਼ ਕਰਨ ਸਮੇਂ ਇਹ 18 ਸਾਲ ਦੀ ਉਮਰ ਸੀ।[8]

ਨਿੱਜੀ ਜ਼ਿੰਦਗੀ[ਸੋਧੋ]

30 ਸਤੰਬਰ, 2013 ਵਿੱਚ, ਸਨੋਅ ਨੇ ਦ ਡੇਲੀ ਬੀਸਟ ਸਿਰਲੇਖ ਹੇਠ "ਇੱਕ ਪੋਰਨ ਸਟਾਰ ਦਾ ਆਪਣੇ ਅਣਜੰਮੇ ਪੁੱਤਰ ਦੇ ਨਾਂ ਪੱਤਰ" ਇੱਕ ਲੇਖ ਲਿੱਖਿਆ ਜਿਸ ਵਿੱਚ ਇਸਨੇ ਐਲਾਨ ਕੀਤਾ ਕਿ ਇਹ ਆਪਣੇ ਪਹਿਲੇ ਬੱਚੇ ਨਾਲ ਗਰਭਵਤੀ ਸੀ ਅਤੇ ਜਦੋਂ ਇਸਦਾ ਪੁੱਤਰ ਵੱਡਾ ਹੋਵੇਗਾ ਤਾਂ ਇਹ ਕਿਸ ਤਰ੍ਹਾਂ ਆਪਣੇ ਪੁੱਤਰ ਨੂੰ ਆਪਣੇ ਪੌਰਨ ਉਦਯੋਗ ਦੇ ਕੰਮ ਦੀ ਇੱਛਾ ਨੂੰ ਉਸਨੂੰ ਸਮਝਾਵੇਗੀ।[9] ਇਹ ਪੱਤਰ ਤੇਜ਼ੀ ਨਾਲ ਹੀ ਇੰਟਰਨੈੱਟ ਉੱਪਰ ਫੈਲ ਗਿਆ।[10][11][12][13] 10 ਦਸੰਬਰ, 2013 ਵਿੱਚ ਇਸਨੇ ਆਪਣੇ ਪੁੱਤਰ, ਕ਼ੁਏਨਟੀਨ, ਨੂੰ ਜਨਮ ਦਿੱਤਾ।[14] ਸਨੋਅ ਨੇ ਆਪਣੇ ਵਿਆਹ ਦਾ ਐਲਾਨ 15 ਫਰਵਰੀ, 2015 ਨੂੰ ਕੀਤਾ।[15] ਇਸਦੇ ਪਿਤਾ ਨੇ ਕਿਹਾ ਕਿ ਉਸਨੂੰ ਸਨੋਅ ਦੇ ਕੰਮ ਉਪਰ "ਮਾਣ" ਹੈ।[16]

ਅਵਾਰਡ[ਸੋਧੋ]

 • 2002 ਐਕਸਆਰਸੀਓ ਅਵਾਰਡ – ਬੇਸਟ ਥ੍ਰੀਵੇਅ ਸੈਕਸ ਸੀਨ (ਅਪ ਯੂਅਰ ਐਸ 18) ਮਿਸਟਰ ਮਾਰਕਸ ਅਤੇ ਲੈਕਸਿੰਗਟਨ ਸਟੀਲ[17]
 • 2002 ਐਕਸਆਰਸੀਓ ਅਵਾਰਡ– ਬੇਸਟ ਗਰੁਪ ਸੈਕਸ ਸੀਨ (ਗੈਂਗਬੈਂਗ ਔਡੀਅਨਸ 7)
 • 2002 ਐਕਸਆਰਸੀਓ ਅਵਾਰਡ– ਕਰੀਮ ਡ੍ਰੀਮ
 • 2003 ਐਕਸਆਰਸੀਓ ਅਵਾਰਡ– ਬੇਸਟ ਥ੍ਰੀਵੇਅ ਸੈਕਸ ਸੀਨ (ਟ੍ਰੇਂਡ ਟੀਨਸ) ਗੌਜ ਅਤੇ ਜੁਲੇਸ ਜਾਰਡਨ[18]
 • 2003 ਏਵੀਐਨ ਅਵਾਰਡ – ਫ਼ੀਮੇਲ ਪਰਫਾਰਮਰ ਆਫ਼ ਦ ਈਅਰ[19]
 • 2011 ਐਕਸਆਰਸੀਓ ਹਾਲ ਆਫ਼ ਫੇਮ ਦੀ ਮੈਂਬਰ[20]
 • 2017 ਏਵੀਐਨ ਹਾਲ ਆਫ਼ ਫੇਮ ਦੀ ਮੈਂਬਰ

ਹਵਾਲੇ[ਸੋਧੋ]

 1. 1.0 1.1 1.2 1.3 1.4 1.5 1.6 Aurora Snow ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
 2. 2.0 2.1 2.2 Aurora Snow. "INTERVIEW WITH AURORA SNOW". Qlimax Times Online (Interview). Interviewed by Rick Ryan. Kansas City, MO. Archived from the original on July 10, 2007. Retrieved October 28, 2016. {{cite interview}}: Unknown parameter |deadurl= ignored (|url-status= suggested) (help)
 3. 3.0 3.1 Aurora Snow (July 2001). "Aurora Snow Interview". RogReviews (Interview). Interviewed by Rog. Archived from the original on October 16, 2002. Retrieved October 28, 2016. {{cite interview}}: Unknown parameter |dead-url= ignored (|url-status= suggested) (help)
 4. "Journalism blog". Retrieved June 5, 2017.
 5. Aurora Snow (June 18, 2013). "How a Porn Star Retires: Aurora Snow on Life After Porn". The Daily Beast. Retrieved July 9, 2013.
 6. Carla Cain Walther (September 20, 2014). "Mom Used To Be A Porn Star: Aurora Snow Shares Her Story". wewomen.com. Archived from the original on ਮਈ 31, 2018. Retrieved September 27, 2015. {{cite web}}: Unknown parameter |dead-url= ignored (|url-status= suggested) (help)
 7. Aurora Snow (May 1, 2013). "Interview with porn star and writer Aurora Snow". RockItReports (Interview). Retrieved June 29, 2016.
 8. "Class of 2017: The AVN Hall of Fame's Newest Inductees". AVN. Retrieved December 29, 2016.
 9. Aurora Snow (September 30, 2013). "A Porn Star's Letter to Her Unborn Son". The Daily Beast. Retrieved January 2, 2014. {{cite web}}: Italic or bold markup not allowed in: |publisher= (help)
 10. Sadie Whitelocks (October 7, 2013). "Ex-porn star pens open letter to her unborn son over her X-rated past". Daily Mail. Retrieved January 2, 2014. {{cite web}}: Italic or bold markup not allowed in: |publisher= (help)
 11. Latonya Berry (October 2, 2013). "Retired Porn Star Writes a Letter to Her Unborn Child". Metro Parent Publishing Group. Archived from the original on ਜਨਵਰੀ 3, 2014. Retrieved January 2, 2014. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
 12. Lachlan Williams (October 1, 2013). "Porn star's touching letter to her unborn son". ninemsn. Retrieved January 2, 2014.
 13. Roxana A. Soto (October 8, 2013). "Porn star writes brutally honest letter to her unborn son". ¿Qué más?. Retrieved January 2, 2014. {{cite web}}: Italic or bold markup not allowed in: |publisher= (help)
 14. Aurora Snow (December 27, 2013). "No Sex For Six Weeks After Giving Birth? It's Too Long!". The Daily Beast. Retrieved January 2, 2014. {{cite web}}: Italic or bold markup not allowed in: |publisher= (help)
 15. Aurora Snow (February 17, 2015). "#beachwedding #reception #fun with my little family". Twitter. Retrieved March 25, 2015. {{cite web}}: Italic or bold markup not allowed in: |publisher= (help)
 16. Snow, Aurora (January 30, 2017). "My Daughter the Porn Star". The Daily Beast. Retrieved May 24, 2017.
 17. Steve Nelson (April 13, 2002). "The 18th Annual Awards of the X-Rated Critics Organization". Adult Industry News. Archived from the original on ਮਾਰਚ 4, 2016. Retrieved September 28, 2014. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
 18. Heidi Pike-Johnson (April 4, 2003). "Evil Angel's The Fashionistas Big Winner At XRCOs Thursday Night". AVN. Archived from the original on ਜਨਵਰੀ 16, 2016. Retrieved September 28, 2014. {{cite web}}: Italic or bold markup not allowed in: |publisher= (help)
 19. Heidi Pike-Johnson (January 21, 2003). "2003 AVN Awards Winners Announced". AVN. Archived from the original on ਜੁਲਾਈ 7, 2012. Retrieved August 13, 2013. {{cite web}}: Italic or bold markup not allowed in: |publisher= (help)
 20. Peter Warren (February 22, 2011). "XRCO Announces 2011 Nominations". AVN. Archived from the original on ਜੁਲਾਈ 15, 2012. Retrieved February 26, 2011. {{cite web}}: Italic or bold markup not allowed in: |publisher= (help)

ਇਹ ਵੀ ਵੇਖੋ[ਸੋਧੋ]

External links[ਸੋਧੋ]