ਕਟਿਹਾਰ
ਦਿੱਖ
ਕਟਿਹਾਰ
कटिहार كٹيہار | |
|---|---|
ਸ਼ਹਿਰ | |
| ਦੇਸ਼ | ਭਾਰਤ |
| ਰਾਜ | ਬਿਹਾਰ |
| ਜਿਲ੍ਹਾ | ਕਟਿਹਾਰ |
| ਉੱਚਾਈ | 20 m (70 ft) |
| ਆਬਾਦੀ (2011) | |
| • ਕੁੱਲ | 2,40,565 |
| • ਘਣਤਾ | 782/km2 (2,030/sq mi) |
| ਭਾਸ਼ਾਵਾਂ | |
| • ਅਧਿਕਾਰਕ | ਹਿੰਦੀ, ਮੈਥਲੀ, ਬੰਗਾਲੀ, ਉਰਦੂ, ਅੰਗਿਕਾ |
| ਸਮਾਂ ਖੇਤਰ | ਯੂਟੀਸੀ+5:30 (IST) |
| PIN | 854105 |
| ਲੋਕ ਸਭਾ ਹਲਕਾ | ਕਟਿਹਾਰ |
| ਵਿਧਾਨ ਸਭਾ ਹਲਕਾ | ਕਟਿਹਾਰ |
| ਵੈੱਬਸਾਈਟ | katihar |
ਕਟਿਹਾਰ ਬਿਹਾਰ ਦੇ ਪੂਰਬੀ ਹਿੱਸੇ ਵਿੱਚ ਸਥਿੱਤ ਕਟਿਹਾਰ ਜਿਲ੍ਹੇ ਦੀ ਤਹਿਸੀਲ ਹੈ। ਇਹ ਬਿਹਾਰ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਪੂਰੇ ਪੂਰਬੀ ਭਾਰਤ ਵਿੱਚ ਆਪਣੇ ਰੇਲਵੇ ਜੰਕਸ਼ਨ ਕਰਕੇ ਜਾਣਿਆ ਜਾਂਦਾ ਹੈ।
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |