ਮੈਥਿਲੀ ਭਾਸ਼ਾ
(ਮੈਥਲੀ ਭਾਸ਼ਾ ਤੋਂ ਰੀਡਿਰੈਕਟ)
ਮੈਥਲੀ | |
---|---|
मैथिली, মৈথিলী | |
![]() | |
ਜੱਦੀ ਬੁਲਾਰੇ | ਨੈਪਾਲ, ਭਾਰਤ |
ਇਲਾਕਾ | ਨੈਪਾਲ ਵਿੱਚ ਤਰਾਈ ਖੇਤਰ ਅਤੇ ਬਿਹਾਰ, ਝਾਰਖੰਡ, ਭਾਰਤ ਵਿੱਚ ਪੱਛਮੀ ਬੰਗਾਲ ਦੇ ਹਿੱਸੇ ; |
Native speakers | 3.5 ਕਰੋੜ (2000 ਵਿੱਚ) |
ਇੰਡੋ-ਯੂਰਪੀ
| |
ਮਿਥਿਲਾਕਸ਼ਰ | |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਨੇਪਾਲ, ਭਾਰਤ; ਭਾਰਤ ਦੇ ਸੰਵਿਧਾਨ ਵਿੱਚ 8ਵੀਂ ਸੂਚੀ ਵਿੱਚ, ਬਿਹਾਰ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | bh (ਬਿਹਾਰੀ) |
ਆਈ.ਐਸ.ਓ 639-2 | ਫਰਮਾ:ISO 639-2 |
ਆਈ.ਐਸ.ਓ 639-3 | mai |
ਮੈਥਿਲੀ (मैथिली, মৈথিলী) ਇੱਕ ਇੰਡੋ-ਆਰੀਆਈ ਭਾਸ਼ਾ ਹੈ। ਇਹ ਪੂਰਵੀ ਨੇਪਾਲ ਅਤੇ ਉੱਤਰੀ ਭਾਰਤ ਵਿੱਚ ਕੁਲ 3.47 ਕਰੋੜ ਲੋਕਾਂ, 2000 ਦੀ ਗਨਣਾ ਅਨੁਸਾਰ ਭਾਰਤ ਵਿੱਚ 3.19 ਕਰੋੜ ਅਤੇ 2001 ਦੀ ਗਨਣਾ ਅਨੁਸਾਰ ਨੇਪਾਲ ਵਿੱਚ 0.28 ਕਰੋੜ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਹੈ। ਵਰਤਮਾਨ ਜ਼ਮਾਨੇ ਵਿੱਚ ਇਹ ਦੇਵਨਾਗਰੀ ਲਿਪੀ ਨਾਲ ਲਿਖੀ ਜਾਂਦੀ ਹੈ।
ਲਿਖਣ ਸ਼ੈਲੀ[ਸੋਧੋ]
ਮੈਥਿਲੀ ਭਾਸ਼ਾ ਨੂੰ ਲਿਖਣ ਲਈ 'ਮੈਥਿਲੀ ਲਿਪੀ' ਵਰਤੀ ਜਾਂਦੀ ਹੈ, ਇਸ ਲਿਪੀ ਨੂੰ ਮਿਥਿਲਾਕਸ਼ਰ ਅਤੇ ਤਿਰਹੁਤਾ ਕਿਹਾ ਜਾਂਦਾ ਹੈ। 20ਵੀਂ ਸਦੀ ਤੱਕ ਇਸਨੂੰ ਲਿਖਣ ਲਈ ਦੇਵਨਾਗਰੀ ਲਿਪੀ ਹੀ ਜਿਆਦਾ ਵਰਤੀ ਜਾਂਦੀ ਸੀ।[1]
ਹਵਾਲੇ[ਸੋਧੋ]
- ↑ Pandey, A. (2009). Towards an Encoding for the Maithili Script in ISO/IEC 10646. ਮਿਕੀਗਨ ਯੂਨੀਵਰਸਿਟੀ