ਸਮੱਗਰੀ 'ਤੇ ਜਾਓ

ਵਿਰੋਧੀ ਕਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕਣ-ਵਿਰੋਧੀ ਤੋਂ ਮੋੜਿਆ ਗਿਆ)
Diagram illustrating the particles and antiparticles of electron, neutron and proton, as well as their "size" (not to scale). It is easier to identify them by looking at the total mass of both the antiparticle and particle. On the left, from top to bottom, is shown an electron (small red dot), a proton (big blue dot), and a neutron (big dot, black in the middle, gradually fading to white near the edges). On the right, from top to bottom, are show the anti electron (small blue dot), anti proton (big red dot) and anti neutron (big dot, white in the middle, fading to black near the edges).
ਕਣਾਂ (ਖੱਬੇ) ਅਤੇ ਵਿਰੋਧੀ ਕਣਾਂ (ਸੱਜੇ) ਦੇ ਬਿਜਲਈ ਚਾਰਜ ਦੀ ਵਿਆਖਿਆ। ਸਿਖਰੋਂ ਹੇਠਾਂ ਤੱਕ; ਬਿਜਲਾਣੂ/ਪਾਜ਼ੀਟਰਾਨ, ਪ੍ਰੋਟਾਨ/ਵਿਰੋਧੀ ਪ੍ਰੋਟਾਨ, ਨਿਊਟਰਾਨ/ਵਿਰੋਧੀ ਨਿਊਟਰਾਨ

ਤਕਰੀਬਨ ਹਰੇਕ ਤਰਾਂ ਦੇ ਕਣ ਨਾਲ਼ ਸਬੰਧਤ ਇੱਕ ਕਣ-ਵਿਰੋਧੀ ਜਾਂ ਵਿਰੋਧੀ ਕਣ ਜਾਂ ਪ੍ਰਤੀ-ਕਣ ਹੁੰਦਾ ਹੈ ਜੀਹਦਾ ਭਾਰ ਬਰਾਬਰ ਅਤੇ ਚਾਰਜ ਉਲਟਾ ਹੁੰਦਾ ਹੈ। ਮਿਸਾਲ ਵਜੋਂ, ਕਿਸੇ ਬਿਜਲਾਣੂ ਦਾ ਵਿਰੋਧੀ ਕਣ ਇੱਕ ਧਨ (ਪਾਜ਼ਟਿਵ) ਚਾਰਜ ਵਾਲ਼ਾ ਬਿਜਲਾਣੂ ਭਾਵ ਪਾਜ਼ੀਟਰਾਨ ਹੁੰਦਾ ਹੈ ਜੋ ਖ਼ਾਸ ਕਿਸਮ ਦੇ ਤਰੰਗਮਈ ਨਾਸ ਵਿੱਚ ਪੈਦਾ ਹੁੰਦਾ ਹੈ।

ਹਵਾਲੇ

[ਸੋਧੋ]