ਵਿਰੋਧੀ ਕਣ
Jump to navigation
Jump to search

ਕਣਾਂ (ਖੱਬੇ) ਅਤੇ ਵਿਰੋਧੀ ਕਣਾਂ (ਸੱਜੇ) ਦੇ ਬਿਜਲਈ ਚਾਰਜ ਦੀ ਵਿਆਖਿਆ। ਸਿਖਰੋਂ ਹੇਠਾਂ ਤੱਕ; ਬਿਜਲਾਣੂ/ਪਾਜ਼ੀਟਰਾਨ, ਪ੍ਰੋਟਾਨ/ਵਿਰੋਧੀ ਪ੍ਰੋਟਾਨ, ਨਿਊਟਰਾਨ/ਵਿਰੋਧੀ ਨਿਊਟਰਾਨ।
ਤਕਰੀਬਨ ਹਰੇਕ ਤਰਾਂ ਦੇ ਕਣ ਨਾਲ਼ ਸਬੰਧਤ ਇੱਕ ਕਣ-ਵਿਰੋਧੀ ਜਾਂ ਵਿਰੋਧੀ ਕਣ ਜਾਂ ਪ੍ਰਤੀ-ਕਣ ਹੁੰਦਾ ਹੈ ਜੀਹਦਾ ਭਾਰ ਬਰਾਬਰ ਅਤੇ ਚਾਰਜ ਉਲਟਾ ਹੁੰਦਾ ਹੈ। ਮਿਸਾਲ ਵਜੋਂ, ਕਿਸੇ ਬਿਜਲਾਣੂ ਦਾ ਵਿਰੋਧੀ ਕਣ ਇੱਕ ਧਨ (ਪਾਜ਼ਟਿਵ) ਚਾਰਜ ਵਾਲ਼ਾ ਬਿਜਲਾਣੂ ਭਾਵ ਪਾਜ਼ੀਟਰਾਨ ਹੁੰਦਾ ਹੈ ਜੋ ਖ਼ਾਸ ਕਿਸਮ ਦੇ ਤਰੰਗਮਈ ਨਾਸ ਵਿੱਚ ਪੈਦਾ ਹੁੰਦਾ ਹੈ।
![]() |
ਵਿਕੀਮੀਡੀਆ ਕਾਮਨਜ਼ ਉੱਤੇ ਕਣ-ਵਿਰੋਧੀ ਨਾਲ ਸਬੰਧਤ ਮੀਡੀਆ ਹੈ। |