ਕਨਕਮਰਾਈਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Concamarise
ਕੋਮਿਊਨ
Comune di Concamarise

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਇਟਲੀ" does not exist.Location of Concamarise in ਇਟਲੀ

ਦੇਸ਼ਇਟਲੀ
ਖੇਤਰVeneto
ਸੂਬਾProvince of Verona (VR)
FrazioniCapitello
ਖੇਤਰ
 • Total7.9 km2 (3.1 sq mi)
ਉਚਾਈ20 m (70 ft)
ਅਬਾਦੀ (Dec. 2004)
 • ਕੁੱਲ1,044
 • ਘਣਤਾ130/km2 (340/sq mi)
ਵਸਨੀਕੀ ਨਾਂConcamarisini
ਟਾਈਮ ਜ਼ੋਨਸੀ.ਈ.ਟੀ. (UTC+1)
 • ਗਰਮੀਆਂ (DST)ਸੀ.ਈ.ਐਸ.ਟੀ. (UTC+2)
ਪੋਸਟਲ ਕੋਡ37050
ਡਾਇਲਿੰਗ ਕੋਡ0442

ਕਨਕਮਰਾਈਜ਼ ਇਤਾਲਵੀ ਖੇਤਰ ਵੈਨੇਤੋ ਦੇ ਵੇਰੋਨਾ ਪ੍ਰਾਂਤ ਦਾ ਇੱਕ ਕਮਿਉਨ ਹੈ (ਮਿਉਂਸਿਪਲ), ਜੋ ਕਿ ਵੈਨਿਸ ਦੇ ਦੱਖਣ-ਪੱਛਮ ਵਿੱਚ ਲਗਭਗ 100 ਕਿਲੋਮੀਟਰ (62 ਮੀਲ) ਅਤੇ ਵੇਰੋਨਾ ਤੋਂ ਲਗਭਗ 30 ਕਿਲੋਮੀਟਰ (19 ਮੀਲ) ਦੱਖਣ-ਪੂਰਬ ਵਿੱਚ ਸਥਿਤ ਹੈ। 31 ਦਸੰਬਰ 2004 ਤੱਕ, ਇਸਦੀ ਅਬਾਦੀ 1,044 ਅਤੇ ਖੇਤਰਫ਼ਲ 7.9 ਵਰਗ ਕਿਲੋਮੀਟਰ (3.1 ਵਰਗ ਮੀਲ) ਸੀ।[1]

ਕਨਕਮਰਾਈਜ਼ ਦੀ ਨਗਰ ਪਾਲਿਕਾ ਵਿੱਚ ਫਰੇਜ਼ਿਓਨ (ਉਪ-ਵੰਡ) ਕੈਪੀਟੈਲੋ ਸ਼ਾਮਿਲ ਹੈ।

ਕਨਕਮਰਾਈਜ਼ ਨਾਲ ਹੇਠ ਲਿਖੀਆਂ ਨਗਰ ਪਾਲਿਕਾਵਾਂ ਲਗਦੀਆਂ ਹਨ: ਬੋਵੋਲੋਨ, ਸੇਰੇਆ, ਸੈਲਿਜ਼ੋਲ ਅਤੇ ਸੰਗੁਇਨੇਤੋ ਆਦਿ।

ਜਨਸੰਖਿਆ ਵਿਕਾਸ[ਸੋਧੋ]

ਹਵਾਲੇ[ਸੋਧੋ]

  1. All demographics and other statistics: Italian statistical institute Istat.