ਬੋਵੋਲੋਨ
ਦਿੱਖ
Bovolone | |
|---|---|
| Città di Bovolone | |
| ਦੇਸ਼ | ਇਟਲੀ |
| ਖੇਤਰ | Veneto |
| ਸੂਬਾ | Verona (VR) |
| Frazioni | Villafontana |
| ਸਰਕਾਰ | |
| • ਮੇਅਰ | Emilietto Mirandola (PdL) |
| ਖੇਤਰ | |
| • ਕੁੱਲ | 41.4 km2 (16.0 sq mi) |
| ਉੱਚਾਈ | 24 m (79 ft) |
| ਆਬਾਦੀ (1 March 2016[1]) | |
| • ਕੁੱਲ | 16,573 |
| • ਘਣਤਾ | 400/km2 (1,000/sq mi) |
| ਵਸਨੀਕੀ ਨਾਂ | Bovolonesi |
| ਸਮਾਂ ਖੇਤਰ | ਯੂਟੀਸੀ+1 (ਸੀ.ਈ.ਟੀ.) |
| • ਗਰਮੀਆਂ (ਡੀਐਸਟੀ) | ਯੂਟੀਸੀ+2 (ਸੀ.ਈ.ਐਸ.ਟੀ.) |
| ਪੋਸਟਲ ਕੋਡ | 37051, 37050 frazioni |
| ਡਾਇਲਿੰਗ ਕੋਡ | 045 |
ਬੋਵੋਲੋਨ ਇੱਕ ਸ਼ਹਿਰ ਅਤੇ ਇੱਕ ਸਮੂਹ (ਨਗਰਪਾਲਿਕਾ) ਹੈ, ਜੋ ਵਰੋਨਾ ਸੂਬੇ ਵਿੱਚ ਇਤਾਲਵੀ ਖੇਤਰ ਵੈਨੇਤੋ 'ਚ ਵੈਨਿਸ ਦੇ ਪੱਛਮ ਵਿੱਚ 90 kilometres (56 mi) ਅਤੇ ਵਰੋਨਾ ਦੇ ਦੱਖਣ-ਪੂਰਬ ਵਿੱਚ ਲਗਭਗ 25 kilometres (16 mi) ਦੂਰੀ 'ਤੇ ਸਥਿਤ ਹੈ।
: ਬੋਵੋਲੋਨ ਤਹਿਤ ਨਗਰ ਸੇਰੇਆ, ਕੋਨਕਮਰਾਇਜ਼, ਇਜ਼ੋਲਾ ਡੇਲਾ ਸਕਾਲਾ, ਇਜ਼ੋਲਾ ਰਿਜ਼ਾ, ਓਪੇਆਨੋ, ਸਲੀਜ਼ੋਲ ਅਤੇ ਸਨ ਪੀਏਟਰੋ ਡੀ ਮੋਰੁਬੀਓ ਦੀਆਂ ਸਰਹੱਦਾਂ ਹਨ।
ਹਵਾਲੇ
[ਸੋਧੋ]ਜੁੜੇ ਕਸਬੇ
[ਸੋਧੋ]
Stadecken-Elsheim, Germany, since 2000
Sinnai, Italy, since 2002