ਸਮੱਗਰੀ 'ਤੇ ਜਾਓ

ਕਨਕ ਲਤਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਨਕ ਲਤਾ ਸਿੰਘ
ਉੱਤਰ ਪ੍ਰਦੇਸ਼ ਲਈ ਰਾਜ ਸਭਾ ਦੀ ਐਮਪੀ
ਦਫ਼ਤਰ ਵਿੱਚ
14 ਦਸੰਬਰ 2013 – 4 ਜੁਲਾਈ 2016
ਨਿੱਜੀ ਜਾਣਕਾਰੀ
ਸਿਆਸੀ ਪਾਰਟੀਸਮਾਜਵਾਦੀ ਪਾਰਟੀ

ਕਨਕ ਲਤਾ ਸਿੰਘ (ਜਨਮ ਸੋਮਵਾਰ, 1 ਜਨਵਰੀ 1962 ਨੂੰ ਪਿੰਡ ਜੈਨਗਰ, ਜ਼ਿਲ੍ਹਾ ਦੇਵਰੀਆ (ਉੱਤਰ ਪ੍ਰਦੇਸ਼ ਵਿੱਚ) ਸਮਾਜਵਾਦੀ ਪਾਰਟੀ ਦਾ ਇੱਕ ਸਿਆਸਤਦਾਨ ਹੈ ਅਤੇ ਭਾਰਤੀ ਸੰਸਦ ਦੇ ਉਪਰਲੇ ਸਦਨ, ਰਾਜ ਸਭਾ ਵਿੱਚ ਉੱਤਰ ਪ੍ਰਦੇਸ਼ ਦੀ ਨੁਮਾਇੰਦਗੀ ਕਰਨ ਵਾਲਾ ਭਾਰਤ ਦਾ ਸੰਸਦ ਮੈਂਬਰ ਹੈ।[1]

ਉਸ ਨੇ ਲਖਨਊ ਯੂਨੀਵਰਸਿਟੀ ਵਿੱਚ ਐਮ.ਏ (ਪ੍ਰਾਚੀਨ ਇਤਿਹਾਸ) ਦੀ ਪੜ੍ਹਾਈ ਕੀਤੀ ਹੈ। ਉਹ ਸਮਾਜਵਾਦੀ ਪਾਰਟੀ ਦੇ ਆਗੂ ਸਵਰਗੀ ਮੋਹਨ ਸਿੰਘ ਦੀ ਧੀ ਹੈ।[2][3]

ਹਵਾਲੇ

[ਸੋਧੋ]
  1. "Detailed Profile: Kanak Lata Singh". Govt. Of India. Retrieved 13 October 2015.
  2. "Pramod Tiwari and Kanaklata Singh were declared elected unopposed to two Rajya Sabha by-elections from Uttar Pradesh". Pioneer News Service. 14 December 2013. Retrieved 13 October 2015.
  3. "Kanaklata is Samajwadi Party candidate for Rajya Sabha poll". Times of India. Retrieved 13 October 2015.