ਕਨੇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਨੇਰ
Nerium oleander flowers leaves.jpg
ਕਨੇਰ
ਵਿਗਿਆਨਿਕ ਵਰਗੀਕਰਨ
ਜਗਤ: ਪੌਦਾ
(unranked): ਐਂਜਿਓਸਪਰਮ
(unranked): ਇਓਡਿਕੋਟਸ
(unranked): ਅਸਟੇਰਿਡਸ
ਤਬਕਾ: ਜੈਸਿਨਾਲੇਸ
ਪਰਿਵਾਰ: ਅਪੋਸਾਇਨਾਸੇਅ
ਪ੍ਰਜਾਤੀ: ਐਨ. ਓਲੇਂਡਰ

ਕਨੇਰ ਜਿਸ ਨੂੰ ਪੂਜਾ ਦਾ ਬੂਟਾ ਵੀ ਕਿਹਾ ਜਾਂਦਾ ਹੈ। ਇਸ ਸਦਾਬਹਾਰ ਝਾੜੀਦਾਰ ਬੂਟਾ ਲਗਭਗ 10 ਫੁੱਟ ਉੱਚਾ ਹੁੰਦਾ ਹੈ। ਇਸ ਦੇ ਤਣਿਆਂ ਦੇ ਦੋਵੇਂ ਪਾਸਿਆਂ ਤੋਂ ਤਿੰਨ-ਤਿੰਨ ਪੱਤਿਆਂ ਇੱਕ ਦੂਜੇ ਦੇ ਸਾਹਮਣੇ ਵੱਲ ਨੂੰ ਨਿਕਲਦੀਆਂ ਹਨ ਜਿਹਨਾਂ ਦੀ ਲੰਬਾਈ 4 ਤੋਂ 6 ਅਤੇ ਚੌੜਾਈ ਇੱਕ ਇੰਚ ਹੁੰਦੀ ਹੈ ਪੱਤੇ ਸਿਰਿਆਂ ਤੋਂ ਤਿਖੇ ਹੁੰਦੇ ਹਨ। ਇਸ ਦੇ ਗੁੱਛਿਆਂ ਵਾਲੇ ਫੁੱਲ ਕਈ ਪ੍ਰਕਾਰ ਦੇ ਹੁੰਦੇ ਹਨ ਜਿਵੇਂ ਪੀਲੇ, ਗੁਲਾਬੀ, ਚਿੱਟੇ, ਲਾਲ ਹੁੰਦੇ ਹਨ। ਇਸ ਦੀਆਂ ਫਲੀਆਂ ਚਪਟੀਆਂ ਗੋਲਾਕਾਰ ਜੋ ਪੰਜ ਤੋਂ ਛੇ ਇੰਚ ਲੰਬੀਆਂ ਹੁੰਦੀ ਹੈ।[1]

ਕਿਸਮਾਂ[ਸੋਧੋ]

ਹੋਰ ਭਾਸ਼ਾ 'ਚ ਨਾਮ[ਸੋਧੋ]

ਗੁਣ[ਸੋਧੋ]

ਇਸ ਦਾ ਰਸ ਕੌੜਾ, ਤੇਜ, ਗਰਮ ਤਸੀਰ ਵਾਲਾ ਹੁੰਦਾ ਹੈ ਜੋ ਕੋਹੜ, ਚਮੜੀ ਦੀਆਂ ਬਿਮਾਰੀਆਂ, ਬੁਖਾਰ, ਕੁੱਤੇ ਦਾ ਜ਼ਹਿਰ ਤੇ ਅੱਖਾਂ ਦੀਆਂ ਬਿਮਾਰੀਆਂ ਨੂੰ ਅਰਾਮ ਕਰਦਾ ਹੈ।

ਰਸਾਇਣਿਕ[ਸੋਧੋ]

ਕਨੇਰ ਦੇ ਬੀਜ 'ਚ 57 ਪ੍ਰਤੀਸ਼ਤ ਤੇਲ ਜਿਸ 'ਚ ਥਿਵੇਟਿਵ ਨਾਂ ਦਾ ਗੁਲੂਕੋਸਾਇਡ ਹੁੰਦਾ ਹੈ।

ਹਵਾਲੇ[ਸੋਧੋ]

  1. "Archaeological Site of Volubilis". African World Heritage Fund. Archived from the original on 2013-10-20. Retrieved 2013-05-12. {{cite web}}: Unknown parameter |dead-url= ignored (help)