ਸਮੱਗਰੀ 'ਤੇ ਜਾਓ

ਕਾਪੀਸਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕਪਿਸਾ ਤੋਂ ਮੋੜਿਆ ਗਿਆ)
ਕਾਪੀਸਾ
کاپیسا
ਪ੍ਰਾਂਤ
ਅਫਗਾਨਿਸਤਾਨ ਦਾ ਨਕਸ਼ਾ, ਕਾਪੀਸਾ ਹਾਈਲਾਈਟ ਕਰ ਕੇ
ਅਫਗਾਨਿਸਤਾਨ ਦਾ ਨਕਸ਼ਾ, ਕਾਪੀਸਾ ਹਾਈਲਾਈਟ ਕਰ ਕੇ
ਦੇਸ਼ਅਫਗਾਨਿਸਤਾਨ
ਰਾਜਧਾਨੀਮਹਿਮੂਦ-ਏ-ਰਾਕੀ
ਖੇਤਰ
 • ਕੁੱਲ1,842 km2 (711 sq mi)
ਆਬਾਦੀ
 • ਕੁੱਲ3,64,900
 • ਘਣਤਾ200/km2 (510/sq mi)
ਸਮਾਂ ਖੇਤਰUTC+4:30
ਮੁੱਖ ਭਾਸ਼ਾਵਾਂਪਸ਼ਤੋ, ਫ਼ਾਰਸੀ ਅਤੇ ਪਾਸ਼ਾਈ

ਕਾਪੀਸਾ ਅਫਗਾਨਿਸਤਾਨ ਦੇ 34 ਪ੍ਰਾਂਤਾਂ ਵਿੱਚੋਂ ਇੱਕ ਹੈ।[2] ਇਹ ਦੇਸ਼ ਦੇ ਉੱਤਰ-ਪੂਰਬ ਵਿੱਚ ਸਥਿਤ ਹੈ। ਇਹ ਦੇਸ਼ ਦੇ ਉੱਤਰ- ਪੂਰਵੀ ਖੇਤਰ ਵਿੱਚ ਸਥਿਤ ਹੈ। ਕਾਪੀਸਾ ਦੀ ਰਾਜਧਾਨੀ ਮਹਿਮੂਦ-ਏ-ਰਾਕੀ( ur) ਨਾਮਕ ਸ਼ਹਿਰ ਹੈ। ਇਸ ਪ੍ਰਾਂਤ ਦੀ ਆਬਾਦੀ ਅੰਦਾਜ਼ਨ 364,900 ਹੈ ਅਤੇ ਇਸ ਦਾ ਖੇਤਰਫਲ 1,842 ਕਿਮੀ² ਹੈ।

ਹਵਾਲੇ

[ਸੋਧੋ]
  1. Afghanistan's Provinces - Kapisa at NPS
  2. "CIA - The World Factbook - Afghanistan" (in ਅੰਗਰੇਜ਼ੀ). ਸੀ ਆਈ ਏ. Archived from the original on 2016-07-09. Retrieved 2013-07-04. {{cite web}}: Unknown parameter |dead-url= ignored (|url-status= suggested) (help)