ਕਾਪੀਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਪੀਸਾ
کاپیسا
ਪ੍ਰਾਂਤ
ਅਫਗਾਨਿਸਤਾਨ ਦਾ ਨਕਸ਼ਾ, ਕਾਪੀਸਾ ਹਾਈਲਾਈਟ ਕਰ ਕੇ
(Capital): 35°00′N 69°42′E / 35.0°N 69.7°E / 35.0; 69.7ਗੁਣਕ: 35°00′N 69°42′E / 35.0°N 69.7°E / 35.0; 69.7
ਦੇਸ਼ਅਫਗਾਨਿਸਤਾਨ
ਰਾਜਧਾਨੀਮਹਿਮੂਦ-ਏ-ਰਾਕੀ
ਖੇਤਰ
 • Total1,842 km2 (711 sq mi)
ਅਬਾਦੀ [1]
 • ਕੁੱਲ3,64,900
 • ਘਣਤਾ200/km2 (510/sq mi)
ਟਾਈਮ ਜ਼ੋਨUTC+4:30
ਮੁੱਖ ਭਾਸ਼ਾਵਾਂਪਸ਼ਤੋ, ਫ਼ਾਰਸੀ ਅਤੇ ਪਾਸ਼ਾਈ

ਕਾਪੀਸਾ ਅਫਗਾਨਿਸਤਾਨ ਦੇ 34 ਪ੍ਰਾਂਤਾਂ ਵਿੱਚੋਂ ਇੱਕ ਹੈ।[2] ਇਹ ਦੇਸ਼ ਦੇ ਉੱਤਰ-ਪੂਰਬ ਵਿੱਚ ਸਥਿਤ ਹੈ। ਇਹ ਦੇਸ਼ ਦੇ ਉੱਤਰ- ਪੂਰਵੀ ਖੇਤਰ ਵਿੱਚ ਸਥਿਤ ਹੈ। ਕਾਪੀਸਾ ਦੀ ਰਾਜਧਾਨੀ ਮਹਿਮੂਦ-ਏ-ਰਾਕੀ( محمود راقی) ਨਾਮਕ ਸ਼ਹਿਰ ਹੈ। ਇਸ ਪ੍ਰਾਂਤ ਦੀ ਆਬਾਦੀ ਅੰਦਾਜ਼ਨ 364,900 ਹੈ ਅਤੇ ਇਸ ਦਾ ਖੇਤਰਫਲ 1,842 ਕਿਮੀ² ਹੈ।

ਹਵਾਲੇ[ਸੋਧੋ]

  1. Afghanistan's Provinces - Kapisa at NPS
  2. "CIA - The World Factbook - Afghanistan" (ਅੰਗਰੇਜ਼ੀ). ਸੀ ਆਈ ਏ. Archived from the original on 2016-07-09. Retrieved 2013-07-04.