ਕਫ਼ਰ ਅਲ-ਦੁਆਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਫ਼ਰ ਅਲ-ਦੁਆਰ
كفر الدوار (ਅਰਬੀ)
ਗੁਣਕ: 31°07′52″N 30°07′48″E / 31.13111°N 30.13000°E / 31.13111; 30.13000
ਦੇਸ਼  ਮਿਸਰ
ਰਾਜਪਾਲੀ ਬਹੀਰਾ
ਅਬਾਦੀ (2012)[1]
 - ਕੁੱਲ 88,191
ਸਮਾਂ ਜੋਨ ਮਿਸਰ ਮਿਆਰੀ ਵਕਤ (UTC+2)

ਕਫ਼ਰ ਅਲ-ਦੁਆਰ (ਅਰਬੀ: كفر الدوار ਮਿਸਰੀ ਅਰਬੀ ਉਚਾਰਨ: [kɑfɾ eddɑwˈwɑːɾ]) ਉੱਤਰੀ ਮਿਸਰ ਵਿੱਚ ਨੀਲ ਡੈਲਟਾ ਉੱਤੇ ਵਸਿਆ ਇੱਕ ਪ੍ਰਮੁੱਖ ਉਦਯੋਗੀ ਸ਼ਹਿਰ ਅਤੇ ਨਗਰਪਾਲਿਕਾ ਹੈ। ਇਹਦੀ ਅਬਾਦੀ 265,300 ਹੈ[2] ਅਤੇ ਇਸ ਵਿੱਚ ਬਹੁਤ ਸਾਰੇ ਛੋਟੇ ਪਿੰਡ ਅਤੇ ਨਗਰ ਸ਼ਾਮਲ ਹਨ।

ਹਵਾਲੇ[ਸੋਧੋ]