ਸਮੱਗਰੀ 'ਤੇ ਜਾਓ

ਕਬੀਰੁੱਦੀਨ ਕਲੀਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਬੀਰੁੱਦੀਨ ਕਲੀਮ
ਜਨਮ1870
1952
ਪੇਸ਼ਾਲੇਖਕ ਅਤੇ ਸ਼ਾਇਰ
ਲਈ ਪ੍ਰਸਿੱਧਕਵਿਤਾ ਅਤੇ ਨਾਵਲ

ਕਬੀਰੁੱਦੀਨ ਕਲੀਮ (1870 - 1952) ਭੋਪਾਲ (ਭਾਰਤ) ਦੇ ਉਰਦੂ ਦੇ ਪ੍ਰਸਿੱਧ ਸ਼ਾਇਰ, ਲੇਖਕ ਅਤੇ ਸਮਾਜਕ ਕਾਰਕੁਨ ਸਨ। ਉਹ ਮਸ਼ਹੂਰ ਸ਼ਾਇਰ ਜਕਿਰੁੱਦੀਨ ਜਕੀ ਦੇ ਛੋਟੇ ਭਰਾ ਸਨ। ਉਹਨਾਂ ਦੀ ਮੌਤ 1952 ਵਿੱਚ ਭੋਪਾਲ ਵਿੱਚ ਹੋਈ।[1]

ਹਵਾਲੇ

[ਸੋਧੋ]
  1. Hakim Syed Zillur Rahman (2008). "Chapter: Kabiruddin Kalim". Hayat Karam Husain (2nd ed.). Aligarh/India: Ibn Sina Academy of Medieval Medicine and Sciences. pp. 230–232. ISBN 978-81-906070-5-6. {{cite book}}: Cite has empty unknown parameter: |Editor= (help)