ਸਮੱਗਰੀ 'ਤੇ ਜਾਓ

ਕਮਲਾ ਪੰਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਮਲਾ ਪੰਤ
ਕਮਲਾ ਪੰਤ
ਕਮਲਾ ਪੰਤ
ਜਨਮ (1956-12-18) 18 ਦਸੰਬਰ 1956 (ਉਮਰ 68)
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਕੁਮਾਊਂ ਯੂਨੀਵਰਸਿਟੀ

ਕਮਲਾ ਪੰਤ (ਜਨਮ 18 ਦਸੰਬਰ 1956) ਚਮੌਲੀ, ਗੜ੍ਹਵਾਲ (ਉਤਰਾਖੰਡ) ਦੀ ਇੱਕ ਨਾਰੀਵਾਦੀ, ਸਿਆਸਤਦਾਨ ਅਤੇ ਮਹਿਲਾ ਅਧਿਕਾਰਾਂ ਦੀ ਕਾਰਕੁਨ ਹੈ। ਉਹ  ਉਤਰਾਖੰਡ ਲਹਿਰ ਲਈ ਆਪਣੇ ਕੰਮ ਲਈ ਵੀ ਜਾਣੀ ਜਾਂਦੀ ਹੈ ਜਿਸਦੇ ਨਤੀਜੇ ਵਜੋਂ 2000 ਵਿੱਚ ਉੱਤਰਾਖੰਡ ਇੱਕ ਵੱਖਰਾ ਭਾਰਤੀ ਰਾਜ ਬਣਿਆ।

ਮੁੱਢਲਾ ਜੀਵਨ

[ਸੋਧੋ]

ਪੰਤ ਨੇ ਵੱਖ-ਵੱਖ ਵਿਦਿਆਰਥੀ ਅੰਦੋਲਨਾਂ ਵਿੱਚ ਸਕੂਲ ਵੇਲੇ ਤੋਂ ਹੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਸਦੀ ਸਮਾਜਿਕ ਸਰਗਰਮੀ ਉਦੋਂ ਸ਼ੁਰੂ ਹੋਈ, ਜਦ ਉਸਦਾ ਸਨਪਰਕ ਚਿਪਕੋ ਅੰਦੋਲਨ ਦੇ ਕਾਰਕੁੰਨਾਂ ਨਾਲ ਹੋਇਆ।[1] ਉਸ ਨੇ ਆਰਟਸ ਵਿੱਚ ਐਮ.ਏ. ਦੇ ਨਾਲ ਨਾਲ ਅਤੇ ਕੁਮਾਊਂ ਯੂਨੀਵਰਸਿਟੀ ਤੋਂ ਕਾਨੂੰਨ ਵਿੱਚ ਡਿਗਰੀ ਹਾਸਲ ਕੀਤੀ। 80ਵਿਆਂ ਵਿੱਚ ਉਸਨੇ ਕੁਮਾਊਂ ਵਿੱਚ ਵਕੀਲ ਵਜੋਂ ਕੰਮ ਕੀਤਾ ਅਤੇ ਇਹ ਇਲਾਕੇ ਵਿੱਚ ਇੱਕਲੀ ਔਰਤ ਵਕੀਲ ਸੀ।

ਹਵਾਲੇ

[ਸੋਧੋ]