ਕਮਲ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Kamal khan.jpg

ਕਮਲ ਖਾਨ (ਜਨਮ 25 ਅਪ੍ਰੈਲ 1989) ਇਕ ਬਾਲੀਵੂਡ ਪਿੱਠ ਵਰਤੀ  (ਪਲੇਅ ਬੈਕ ਸਿੰਗਰ) ਗਾਇਕ ਹੈ। ਉਹ ਯਥਾਰਥ ਗਾਇਕੀ ਮੁਕਾਬਲੇ 'ਸਾ ਰੇ ਗਾ ਮਾ ਪਾ ਸਿੰਗਿੰਗ ਸੁਪਰਸਟਾਰ' 2010 ਦਾ ਜੇਤੂ ਹੈ।[1] ਇਸ ਤੋਂ ਬਾਅਦ ਇਸ਼ਕ ਸੂਫ਼ੀਆਨਾ ( ਫ਼ਿਲਮ: ਡਰਟੀ ਪਿਕਚਰ) ਗੀਤ ਗਾਉਣ 'ਤੇ  ਜ਼ੀ ਸਿਨਮਾ ਅਵਾਰਡ " ਫਰੈਸ਼ ਸਿੰਗਿਗ ਟੇਲੈਂਟ 2012" ਦਾ ਵੀ ਜੇਤੂ ਰਿਹਾ। 

ਸ਼ੁਰੂਆਤੀ ਜਿੰਦਗੀ ਅਤੇ ਪੇਸ਼ਾ[ਸੋਧੋ]

ਕਮਲ ਖਾਨ ਪਿੰਡ ਰੀਠ ਖੇੜੀ ਜਿਲ੍ਹਾ ਪਟਿਆਲਾ, ਪੰਜਾਬ ਵਿਚ ਜਨਮਿਆਂ। ਕਮਲ ਦੇ ਮਾਤਾ ਸਰਬਜੀਤ ਕੌਰ ਪਿਤਾ ਜਸਵੰਤ ਸਿੰਘ ਅਤੇ ਭਰਾ ਵਨੀਤ ਸਿਹਤ ਵਿਭਾਗ ਪਟਿਆਲਾ ਵਿਚ ਵਰਕਰ ਹਨ। ਕਮਲ ਨੇ ਸੰਗੀਤ ਦੀ ਸ਼ੁਰੂਆਤੀ ਸਿਖਿਆ ਆਪਣੇ ਚਾਚਾ ਸ਼ੌਕਤ ਅਲੀ ਦੀਵਾਨਾ ਅਤੇ ਆਪਣੀ ਮਾਤਾ  ਸਰਬਜੀਤ ਕੌਰ ਤੋਂ ਲਈ। ਬਾਅਦ ਵਿਚ ਆਪਣੀ ਪੜਾਈ ਛੱਡ ਕਿ ਸੰਗੀਤ ਪ੍ਰਤੀਯੋਗਤਾਵਾਂ ਅਤੇ ਸਗੀਤਕ ਪ੍ਰੋਗਰਾਮਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਕਮਲ ਚਾਰ ਸਾਲ ਦੀ ਛੋਟੀ ਉਮਰ ਵਿਚ ਹੀ ਸੰਗੀਤ ਨਾਲ ਜੂੜ ਗਿਆ ਪਰ ਕਮਲ ਦੇ ਪਿਤਾ ਨੂੰ ਕਮਲ ਦਾ ਗਾਉਣਾ ਪਸੰਦ ਨਹੀਂ ਸੀ।[2][3]

ਕੰਮ-ਕਾਰ[ਸੋਧੋ]

ਸਾ ਰੇ ਗਾ ਮਾ ਪਾ ਸਿੰਗਿੰਗ ਸੁੱਪਰ ਸਟਾਰ ਸੰਗੀਤਕ ਪ੍ਰੋਗਰਾਮ ਵਿਚ ਜੇਤੂ ਹੋਣ ਦੇ ਕਮਲ ਦੀ ਜ਼ਿੰਦਗੀ ਵਿਚ ਵੱਡਾ ਮੋੜ ਆਇਆ। ਵਿਸ਼ਾਲ ਸ਼ੇਖਰ ਦੀ ਸੰਗੀਤ ਜੋੜੀ ਨੇ ਇਸ ਦਾ ਸੰਗੀਤ ਨਿਰਦੇਸ਼ਨ ਕੀਤਾ। ਇਸ ਪ੍ਰੋਗਰਾਮ ਵਿਚ  ਇਸਨੂੰ 25 ਦਸੰਬਰ 2010 ਨੂੰ ਇਕ ਕਾਰ ਅਤੇ ਹੀਰੋ ਜੈਡਐਮਆਰ ਮੋਰਟਸਾਇਕਲ ਜੇਤੂ ਵਜੋਂ ਮਿਲਿਆ।[3][4] ਵਿਸ਼ਾਲ ਸ਼ੇਖਰ ਜੋ ਸਾ ਰੇ ਗਾ ਮਾ ਪਾ ਸਿੰਗਿੰਗ ਸੁੱਪਰ ਸਟਾਰ ਪ੍ਰੋਗਰਾਮ ਦਾ ਸੰਗੀਤ ਨਿਰਦੇਸ਼ਨ ਕਰ ਰਹੇ ਸਨ, ਨੇ ਕਮਲ ਤੋਂ ਫ਼ਿਲਮ ਤੀਸ ਮਾਰ ਖਾਨ (2010)  ਵਿਚ ਵੱਲ੍ਹਾ ਵੱਲ੍ਹਾ  ਗੀਤ ਗਵਾਇਆ।[2]ਇਸ ਤੋਂ ਬਾਅਦ ਫ਼ਿਲਮ : ਡਰਟੀ ਪਿਕਚਰ (2012)  'ਚ ਇਸ਼ਕ ਸੂਫ਼ੀਆਨਾ  ਗੀਤ  ਗਾਇਆ।[5]

ਐਲਬਮ ਅਤੇ ਇਕਹਿਰੇ ਗੀਤ [ਸੋਧੋ]

ਗੀਤ ਸਾਲ ਭਾਸ਼ਾ
ਯੇਹ ਦਿਲ ਹੈ ( ਪੁਨਰ ਵਿਵਾਹ) 2011 ਹਿੰਦੀ
ਕੋਈ ਪੰਛੀ ( ਨਈਂ ਸੋਚ) 2013 ਹਿੰਦੀ
ਤੇਰੇ ਨਾਲ  2013 ਪੰਜਾਬੀ
ਸਜਣਾ ਤੇਰੇੇ ਆਂ (ਸਾਈਆਂ 2) 2014 ਪੰਜਾਬੀ
ਅੱਖੀਆਂ ਦੇ ਅੱਖੀਆਂ ਰੂਬਰੂ ( ਕੋਲੱਬਰੇਸ਼ਨ 3) 2014 ਪੰਜਾਬੀ
ਸਾਡਾ ਹਾਲ 2015 ਪੰਜਾਬੀ
ਕੱਢ ਕੇ ਕਾਲਜਾ ਐਲਬਮ/ਸਗੀਤ

 ਸੁੱਖਸ਼ਿੰਦਰ ਸ਼ਿੰਦਾ

2015 ਪੰਜਾਬੀ
ਉਹ ਕਿੱਥੇ  ( ਇਕਹਿਰਾ) 2015 ਪੰਜਾਬੀ
ਮੇਰੀ ਹੀਰ ( ਇਕਹਿਰਾ) ਕੇਬੀਐਸ ਰਿਕਾਰਡਸ 2016 ਪੰਜਾਬੀ

ਫ਼ਿਲਮੋਗ੍ਰਾਫੀ[ਸੋਧੋ]

ਫ਼ਿਲਮਾ ਸਾਲ ਭਾਸ਼ਾ ਟਰੈਕ
ਤੀਸ ਮਾਰ ਖਾਨ 2010 ਹਿੰਦੀ ਵੱਲ੍ਹਾ ਰੇ ਵੱਲ੍ਹਾ
Love Express 2011 ਹਿੰਦੀ
ਰੌਕਿੰਗ ਸ਼ੌਕਿਗ ਫੈਮਲੀ
The Dirty Picture 2011 ਹਿੰਦੀ
ਇਸ਼ਕ ਸੂਫ਼ੀਆਨਾਂ

( ਮੇਲ)

ਪਤਾ ਨੀ ਰੱਬ ਕਿਹੜੇ ਰੰਗਾਂ 'ਚ ਰਾਜ਼ੀ 2012 ਪੰਜਾਬੀ ਪਤਾ ਨੀ ਰੱਬ ਕਿਹੜੇ ਰੰਗਾਂ 'ਚ ਰਾਜ਼ੀ
ਪਿੰਕੀ ਮੋਗੇ ਵਾਲੀ 2012 ਪੰਜਾਬੀ
ਹੁਣੇ ਹੁਣੇ 
ਫਿਉਚਰ ਤੁ ਬਰਾਈਟ ਹੈ ਜੀ 2012 ਹਿੰਦੀ
ਅੱਖੀਆਂ ਨੂੰ ਰਹਿਣ ਦੇ
ਰੀਤ 2012 ਡੋਗਰੀ ਤੇਰੇ ਨੈਨਾ
ਮਿਰਜ਼ਾ (ਦੀ ਅਨਟੋਲਡ ਸੇੋਟੋਰੀ) 2012 ਪੰਜਾਬੀ ਮਾਉਲਾ
ਸਟੁਪਿਡ 2013 ਪੰਜਾਬੀ ਜ਼ਿੰਦਗੀ ਓ ਜ਼ਿੰਦਗੀ 
ਜੌਲੀ ਐਲ ਐਲ ਬੀ 2013 ਹਿੰਦੀ ਝੂਠ ਬੋਲਿਆ
ਸਾਡਾ ਹੱਕ 2013 ਪੰਜਾਬੀ ਨੈਨਾ
SIKANDER 2013 ਪੰਜਾਬੀ
ਸਿਕੰਦਰ
ਜੱਟ ਐਂਡ ਜੂਕੀਅਟ 2013 ਪੰਜਾਬੀ
ਨੈਨਾ
ਬੈਸ਼ਟ ਆਫ ਲੱਕ 2013 ਪੰਜਾਬੀ
ਰਾਤਾਂ ਲੰਮੀਆਂ
ਫੇਰ ਾਮਲਾ ਗੜਬੜ ਗੜਬੜ 2013 ਪੰਜਾਬੀ ਦਿਲ ਦੇ ਵਰਕੇ
ਹੀਰ ਅੈਂਡ ਹੀਰੋ 2013 ਪੰਜਾਬੀ
ਹੀਰੀਏ
ਦਿਲ ਸਾਡਾ ਲੁਟਿਆ ਗਿਆ 2013 ਪੰਜਾਬੀ
ਮੌਲਾ ਵੇ
ਗੋਰੀ ਤੇਰੇ ਪਿਆਰ ਮੇਂ 2013 ਹਿੰਦੀ ਨੈਨਾ
ਲੱਕੀ ਕਬੂਤਰ 2013 ਹਿੰਦੀ ਹਾਲ ਦਾ ਮਹਿਰਮ ਤੂੰ
ਹਾਏਓ ਰੱਬਾ ਇਸ਼ਕ ਨਾ ਹੋਵੇ 2013 ਪੰਜਾਬੀ ਹਾਏਓ ਰੱਬਾ ਇਸ਼ਕ ਨਾ ਹੋਵੇ
ਕੌਮ ਦੇ ਹੀਰੇ 2014 ਪੰਜਾਬੀ ਗੁਨਹਾਗਾਰ
ਡਿਸਕੋ ਸਿੰਘ 2014 ਪੰਜਾਬੀ ਫੈਸਲੇ
ਚਹਿਰਾ 2014 ਹਿੰਦੀ ਆਇਆ ਨਹੀ ਸਾਈਂਆਂ
18.11 ਏ ਕੋਡ ਆਫ਼ ਸੀਕਰੇਸੀ 2014 ਹਿੰਦੀ ਅੱਲਾ ਕਿਆ ਤੇਰੀ ਸ਼ਾਨ
ਆ ਗਏ ਮੂੰਡੇ ਜੂ ਕੇ ਦੇ  2014 ਪੰਜਾਬੀ
ਤੇਰੇ ਹੀ ਨਾਲ
ਗੋਰਿਆਂ ਨੂੰ ਦਫਾ ਕਰੋ  2014 ਪੰਜਾਬੀ
ਜਾਨੇ ਦਿਲ
ਸਿੰਘ ਆਫ ਫੈਸਟੀਵਲ 2015 ਪੰਜਾਬੀ
ਬੋਲੇ ਸੋ ਨਿਹਾਲ
ਹੀਰੋ ਨਾਮ ਯਾਦ ਰਖਨਾ 2015 ਪੰਜਾਬੀ
ਨੈਨਾ
ਵਾਪਸੀ 2016 ਪੰਜਾਬੀ ਵਾਪਸੀ ਟਾਈਟਲ ਅਤੇ ਮਾਂ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]