ਸਮੱਗਰੀ 'ਤੇ ਜਾਓ

ਦਾ ਡਰਟੀ ਪਿਚਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦਾ ਡਰਟੀ ਪਿਚਰ
ਫ਼ਿਲਮ ਪੋਸਟਰ
ਨਿਰਦੇਸ਼ਕਮਿਲਨ ਲੂਥਰਿਆ
ਸਕਰੀਨਪਲੇਅਰਜਤ ਅਰੋੜਾ
ਨਿਰਮਾਤਾਏਕਤਾ ਕਪੂਰ
धीरज शिनोय
ਸਿਤਾਰੇਨਸੀਰੁੱਦੀਨ ਸ਼ਾਹ
ਵਿਦਿਆ ਬਾਲਨ
ਇਮਰਾਨ ਹਾਸ਼ਮੀ
ਤੁਸ਼ਾਰ ਕਪੂਰ
ਸਿਨੇਮਾਕਾਰਬਾਬੀ ਸਿੰਘ
ਸੰਪਾਦਕਅਕਿਵ ਅਲੀ
ਸੰਗੀਤਕਾਰਵਿਸ਼ਾਲ਼-ਸ਼ੇਖਰ
ਪ੍ਰੋਡਕਸ਼ਨ
ਕੰਪਨੀ
ਆਈਬੀਸੀ ਮੋਸ਼ਨ ਪਿਚਰਸ
ਡਿਸਟ੍ਰੀਬਿਊਟਰਆਈਬੀਸੀ ਮੋਸ਼ਨ ਪਿਚਰਸ
ਅਲਟ ਇੰਟਰਟੇਨਮੈਂਟ
ਰਿਲੀਜ਼ ਮਿਤੀ
  • ਦਸੰਬਰ 2, 2011 (2011-12-02)
[1]
ਦੇਸ਼ਫਰਮਾ:Film India
ਭਾਸ਼ਾਹਿੰਦੀ
ਬਜ਼ਟ18 ਕਰੋੜ[2]
ਬਾਕਸ ਆਫ਼ਿਸ117 ਕਰੋੜ[3]

ਦਾ ਡਰਟੀ ਪਿਚਰ 2011 ਵਰ੍ਹੇ ਦੀ ਇੱਕ ਭਾਰਤੀ ਜੀਵਨੀ-ਆਧਾਰਿਤ ਡਰਾਮਾ ਫ਼ਿਲਮ ਹੈ ਜੋ ਦੱਖਣੀ ਭਾਰਤ ਦੀ ਇੱਕ ਅਦਾਕਾਰਾ ਸਿਲਕ ਸਮਿਤਾ ਦੇ ਜੀਵਨ ਉੱਪਰ ਬਣੀ ਹੈ। ਇਹ ਸਿਰਫ ਸਿਲਕ ਦੀ ਹੀ ਨਹੀਂ ਸਗੋਂ ਇੱਕ ਹੋਰ ਭਾਰਤੀ ਅਦਾਕਾਰਾ ਡਿਸਕੋ ਸ਼ਾਂਤੀ ਅਤੇ ਹਾਲੀਵੁੱਡ ਦੀ ਅਦਾਕਾਰਾ ਮਰਲਿਨ ਮੁਨਰੋ .ਦੇ ਜੀਵਨ ਤੋਂ ਵੀ ਪ੍ਰਭਾਵਿਤ ਮੰਨੀ ਜਾਂ ਸਕਦੀ ਹੈ।[4] ਫ਼ਿਲਮ ਦੇ ਨਿਰਦੇਸ਼ਕ ਮਿਲਨ ਲੂਥਰਿਆ ਹਨ ਅਤੇ ਇਸਦੇ ਨਿਰਮਾਤਾ ਸ਼ੋਭਾ ਕਪੂਰ ਅਤੇ ਏਕਤਾ ਕਪੂਰ ਹਨ।[5][6]

ਹਵਾਲੇ

[ਸੋਧੋ]
  1. रचाना दुबे. "द डर्टी पिक्चर क्रिएट्स फर्स्ट डे बज". हिंदुस्तान टाइम्स. Archived from the original on 2011-12-04. Retrieved दिसंबर 3, 2011. {{cite web}}: Check date values in: |accessdate= (help); Unknown parameter |dead-url= ignored (|url-status= suggested) (help)
  2. "2011 वर्ल्ड वाईड फिगर्स". बॉक्सऑफि़सइण्डिया. Archived from the original on 2012-07-22. Retrieved जनवरी 20, 2011. {{cite web}}: Check date values in: |accessdate= (help); Unknown parameter |dead-url= ignored (|url-status= suggested) (help)
  3. "'Silk' makes Vidya Balan a jubilee heroine in city, News – City – Ahmedabad Mirror,Ahmedabad Mirror". Ahmedabadmirror.com. 24 May 2012. Archived from the original on 19 ਜੁਲਾਈ 2012. Retrieved 31 May 2012. {{cite web}}: Unknown parameter |dead-url= ignored (|url-status= suggested) (help)