ਕਰਨਾਟਕ ਕੇਂਦਰੀ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਰਨਾਟਕ ਕੇਂਦਰੀ ਯੂਨੀਵਰਸਿਟੀ
ਕਿਸਮਕੇਂਦਰੀ ਯੂਨੀਵਰਸਿਟੀ
ਸਥਾਪਨਾ2009
ਵਾਈਸ-ਚਾਂਸਲਰਪ੍ਰੋਫੈਸਰ ਐੱਚ.ਐੱਮ. ਮਹੇਸ਼ਵਰਾਏ
ਟਿਕਾਣਾ, ,
ਕੈਂਪਸਕਦਾਗਾਂਚੀ
ਛੋਟਾ ਨਾਮਸੀਯੂਕੇ
ਮਾਨਤਾਵਾਂਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਭਾਰਤੀ ਯੂਨੀਵਰਸਿਟੀ ਐਸੋਸ਼ੀਏਸ਼ਨ
ਵੈੱਬਸਾਈਟwww.cuk.ac.in

ਕਰਨਾਟਕ ਕੇਂਦਰੀ ਯੂਨੀਵਰਸਿਟੀ (ਸੀਯੂਕੇ) ਭਾਰਤੀ ਰਾਜ ਦੇ ਜ਼ਿਲ੍ਹਾ ਗੁਲਬਰਗਾ ਵਿੱਚ ਸਥਾਪਿਤ ਕੇਂਦਰੀ ਯੂਨੀਵਰਸਿਟੀ ਹੈ, ਜੋ ਕਿ ਸੰਸਦ ਦੇ ਐਕਟ (ਨੰਬਰ 3, 2009) ਅਧੀਨ ਸਥਾਪਿਤ ਕੀਤੀ ਗ ਹੈ। ਇਹ ਯੂਨੀਵਰਸਿਟੀ 2009 ਵਿੱਚ ਸਥਾਪਿਤ ਕੀਤੀਆਂ ਗਆਂ 16 ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਇਹ ਯੂਨੀਵਰਸਿਟੀ 650 ਏਕਡ਼ ਤੱਕ ਫੈਲੀ ਹੋ ਹੈ।

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

ਬਾਹਰੀ ਕਡ਼ੀਆਂ[ਸੋਧੋ]