ਸਮੱਗਰੀ 'ਤੇ ਜਾਓ

ਭਾਰਤ ਵਿੱਚ ਯੂਨੀਵਰਸਿਟੀਆਂ ਦੀ ਸੂਚੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਦਰਾਸ ਯੂਨੀਵਰਸਿਟੀ ਦਾ ਇੱਕ ਦ੍ਰਿਸ਼
ਮਦਰਾਸ ਯੂਨੀਵਰਸਿਟੀ, ਜੋ ਕਿ 1857 ਵਿੱਚ ਸਥਾਪਿਤ ਕੀਤੀ ਗਈ ਸੀ, ਭਾਰਤ ਦੀਆਂ ਤਿੰਨ ਪੁਰਾਣੀਆਂ(ਕਲਕੱਤਾ ਯੂਨੀਵਰਸਿਟੀ ਅਤੇ ਮੁੰਬਈ ਯੂਨੀਵਰਸਿਟੀ ਤੋਂ ਬਾਅਦ) ਯੂਨੀਵਰਸਿਟੀਆਂ ਵਿੱਚੋਂ ਇੱਕ ਹੈ, ਜੋ ਰਾਜ ਪੱਧਰੀ ਯੂਨੀਵਰਸਿਟੀ ਹੈ।

'ਭਾਰਤ ਵਿੱਚ ਯੂਨੀਵਰਸਿਟੀਆਂ ਦੀ ਸੂਚੀ ਜਾਂ ਭਾਰਤੀ ਯੂਨੀਵਰਸਿਟੀਆਂ:

ਭਾਰਤ ਵਿੱਚ ਕੁੱਲ 754(25 ਮਈ 2016 ਅਨੁਸਾਰ) ਯੂਨੀਵਰਸਿਟੀਆਂ ਹਨ, ਜਿਹਨਾਂ ਵਿੱਚੋਂ ਕੁਝ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਹਨ ਅਤੇ ਕੁਝ ਪ੍ਰਾਈਵੇਟ ਯੂਨੀਵਰਸਿਟੀਆਂ ਹਨ ਜੋ ਕਿਸੇ ਸਮੂਹ ਜਾਂ ਸੰਸਥਾ ਵੱਲੋਂ ਚਲਾਈਆਂ ਜਾਂਦੀਆਂ ਹਨ। ਇਹਨਾਂ ਨੂੰ ਮਾਨਤਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਦਿੱਤੀ ਜਾਂਦੀ ਹੈ।[1]

ਕਿਸਮਾਂ ਪੱਖੋਂ ਅਤੇ ਰਾਜਾਂ ਪੱਖੋਂ ਯੂਨੀਵਰਸਿਟੀਆਂ

[ਸੋਧੋ]
ਰਾਜਕੇਂਦਰੀ ਯੂਨੀਵਰਸਿਟੀਆਂਸਟੇਟ ਯੂਨੀਵਰਸਿਟੀਆਂਮਾਨਤ ਯੂਨੀਵਰਸਿਟੀਆਂਪ੍ਰਾਈਵੇਟ ਯੂਨੀਵਰਸਿਟੀਆਂਕੁੱਲ
ਆਂਧਰਾ ਪ੍ਰਦੇਸ਼ (ਸੂਚੀ) 0205025
ਅਰੁਣਾਚਲ ਪ੍ਰਦੇਸ਼ (ਸੂਚੀ) 10179
ਅਸਾਮ (ਸੂਚੀ) 2120418
ਬਿਹਾਰ (ਸੂਚੀ) 3151019
ਚੰਡੀਗੜ੍ਹ (ਸੂਚੀ) 01102
ਛੱਤੀਸਗੜ੍ਹ (ਸੂਚੀ) 1130822
ਦਿੱਲੀ (ਸੂਚੀ) 5710022
ਗੋਆ (ਸੂਚੀ) 01001
ਗੁਜਰਾਤ (ਸੂਚੀ) 12522452
ਹਰਿਆਣਾ (ਸੂਚੀ) 11461940
ਹਿਮਾਚਲ ਪ੍ਰਦੇਸ਼ (ਸੂਚੀ) 1401722
ਜੰਮੂ ਅਤੇ ਕਸ਼ਮੀਰ (ਜੰਮੂ ਅਤੇ ਕਸ਼ਮੀਰ ਵਿੱਚ ਸਿੱਖਿਆ ਸੰਸਥਾਵਾਂ ਦੀ ਸੂਚੀ#ਯੂਨੀਵਰਸਿਟੀਆਂ|ਸੂਚੀ) 271010
ਝਾਰਖੰਡ (ਸੂਚੀ) 172313
ਕਰਨਾਟਕ (ਸੂਚੀ) 125141252
ਕੇਰਲ (ਸੂਚੀ) 1132016
ਮੱਧ ਪ੍ਰਦੇਸ਼ (ਸੂਚੀ) 22112044
ਮਹਾਂਰਾਸ਼ਟਰ (ਸੂਚੀ) 12121548
ਮਨੀਪੁਰ (ਸੂਚੀ) 20013
ਮੇਘਾਲਿਆ (ਸੂਚੀ) 10089
ਮਿਜੋਰਮ (ਸੂਚੀ) 10012
ਨਾਗਾਲੈਂਡ (ਸੂਚੀ) 10023
ਉਡੀਸ਼ਾ (ਸੂਚੀ) 1132319
ਪਾਂਡੀਚਰੀ (ਸੂਚੀ) 10102
ਪੰਜਾਬ (ਸੂਚੀ) 1921325
ਰਾਜਸਥਾਨ (ਸੂਚੀ) 12184171
ਸਿੱਕਮ (ਸੂਚੀ) 10056
ਤਾਮਿਲਨਾਡੂ (ਸੂਚੀ) 22228052
ਤੇਲੰਗਾਨਾ (ਸੂਚੀ) 3162021
ਤ੍ਰਿਪੁਰਾ (ਸੂਚੀ) 11013
ਉੱਤਰ ਪ੍ਰਦੇਸ਼ (ਸੂਚੀ) 62492463
ਉੱਤਰਾਖੰਡ (ਸੂਚੀ) 11031125
ਪੱਛਮੀ ਬੰਗਾਲ (ਸੂਚੀ) 1251835
ਕੁੱਲ47347123237754[2]

ਇਹ ਸੂਚੀ 25 ਮਈ 2016 ਅਨੁਸਾਰ ਹੈ।

ਇਸ ਸੂਚੀ ਵਿੱਚ ਨੈਸ਼ਨਲ ਸਕੂਲ ਆਫ਼ ਡਰਾਮਾ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ ਜਿਸਨੇ 7 ਅਕਤੂਬਰ 2011 ਨੂੰ ਆਪਣਾ ਸਟੇਟਸ ਬਦਲ ਲਿਆ ਸੀ। ਇਸ ਲਈ ਉਸਦਾ ਮੌਜੂਦਾ ਸਟੇਟਸ ਅਪੂਰਨ ਹੈ।[3]

ਹਵਾਲੇ

[ਸੋਧੋ]
  1. ↑ "University Grants Commission Act, 1956" (PDF). Union Human Resource Development Ministry. Retrieved 3 September 2011.
  2. ↑ ugc.ac.in
  3. ↑ "NSD loses deemed varsity status on own request". The Hindu. 7 October 2011. Archived from the original on 10 ਅਕਤੂਬਰ 2011. Retrieved 9 October 2011.

ਬਾਹਰੀ ਕੜੀਆਂ

[ਸੋਧੋ]