ਕਰਿਸਟੀਨਾ ਫਰਨਾਂਡੀਜ ਡੀ ਕਿਰਚਨੇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਰਿਸਟੀਨਾ ਫਰਨਾਂਡੀਜ ਡੀ ਕਿਰਚਨੇਰ
ਅਰਜਨਟੀਨਾ ਦੀ ਰਾਸ਼ਟਰਪਤੀ
ਦਫ਼ਤਰ ਸੰਭਾਲਿਆ
10 ਦਸੰਬਰ 2007
ਉਪ ਰਾਸ਼ਟਰਪਤੀਜੂਲੀਓ ਕੋਬੋਸ
ਅਮਡੋ ਬੌਦੌ
ਤੋਂ ਪਹਿਲਾਂਨੈਸਟਰ ਕਿਰਚਨਰ
ਅਰਜਨਟੀਨਾ ਦੀ ਪਹਿਲੀ ਇਸਤਰੀ
ਦਫ਼ਤਰ ਵਿੱਚ
25 ਮਈ 2003 – 10 ਦਸੰਬਰ 2007
ਰਾਸ਼ਟਰਪਤੀਨੈਸਟਰ ਕਿਰਚਨਰ
ਤੋਂ ਪਹਿਲਾਂਹਿਲਡਾ ਡੀ ਦੁਹਾਲਡੇ
ਤੋਂ ਬਾਅਦਨੈਸਟਰ ਕਿਰਚਨਰ
ਨਿੱਜੀ ਜਾਣਕਾਰੀ
ਜਨਮ
ਕ੍ਰਿਸਟਿਨਾ ਅਲੀਸ਼ਾਬੇਟ ਫਰਨਾਂਡੀਜ਼

(1953-02-19) 19 ਫਰਵਰੀ 1953 (ਉਮਰ 71)
ਲਾ ਪ੍ਲਾਟਾ, ਅਰਜਨਟੀਨਾ
ਸਿਆਸੀ ਪਾਰਟੀਜਸਟਿਸਿਅਲਿਸਟ ਪਾਰਟੀ
ਹੋਰ ਰਾਜਨੀਤਕ
ਸੰਬੰਧ
ਫਰੰਟ ਫਾਰ ਵਿਕ੍ਟਰੀ (2003–ਹੁਣ ਤੱਕ)
ਜੀਵਨ ਸਾਥੀਨੈਸਟਰ ਕਿਰਚਨਰ (1975–2010)
ਬੱਚੇਮੈਕਸੀਮੋ ਫਲੋਰੈਂਸੀਆ
ਅਲਮਾ ਮਾਤਰਲਾ ਪਲਾਟਾ ਦੀ ਨੈਸ਼ਨਲ ਯੂਨੀਵਰਸਿਟੀ
ਦਸਤਖ਼ਤ
ਵੈੱਬਸਾਈਟOfficial website

ਕਰਿਸਟੀਨਾ ਫਰਨਾਂਡੀਜ ਡੀ ਕਿਰਚਨੇਰ (ਸਪੇਨੀ ਉਚਾਰਨ: [kɾisˈtina eˈlisaβet ferˈnandes ðe ˈkiɾʃneɾ] ( ਸੁਣੋ), ਆਮ ਪ੍ਰਚਲਿਤ ਕਰਿਸਟੀਨਾ ਕਿਰਚਨੇਰ ਅਰਜਨਟੀਨਾ ਦੀ ਦੂਸਰੀ ਔਰਤ ਹੈ ਜਿਸਨੇ ਰਾਸ਼ਟਰਪਤੀ ਦੀ ਪਦਵੀ ਪ੍ਰਾਪਤ ਕੀਤੀ ਹੈ।

ਉਸਦਾ ਦਾ ਜਨਮ 19 ਫਰਵਰੀ 1953 ਨੂੰ ਹੋਇਆ ਸੀ।[1] ਉਸਦੇ ਪਿਤਾ ਇੱਕ ਬਸ ਡਰਾਇਵਰ ਸਨ।

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2 ਅਕਤੂਬਰ 2014. Retrieved 14 ਜਨਵਰੀ 2015. {{cite web}}: Unknown parameter |dead-url= ignored (|url-status= suggested) (help)