ਕਰਿਸ਼ਮਾ ਕੋਟਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਰਿਸ਼ਮਾ ਕੋਟਕ
Karishma Kotak at the green carpet of IIFA Awards 2013.jpg
2013 ਵਿੱਚ ਕਰਿਸ਼ਮਾ
ਜਨਮ1981/1982 (ਉਮਰ 38–39)
ਲੰਡਨ, ਇੰਗਲੈਂਡ
ਪੇਸ਼ਾ
  • ਮਾਡਲ
  • ਅਦਾਕਾਰਾ
  • ਟੀਵੀ ਹੋਸਟ
ਸਰਗਰਮੀ ਦੇ ਸਾਲ1998 – ਹੁਣ ਤੱਕ
ਪ੍ਰਸਿੱਧੀ ਕਿੰਗਫਿਸ਼ਰ ਕੈਲੰਡਰ, ਬਿੱਗ ਬੌਸ 6, ਆਈਪੀਐਲ 6
ਵੈੱਬਸਾਈਟਅਧਿਕਾਰਤ ਵੈਬਸਾਈਟ

ਕਰਿਸ਼ਮਾ ਕੋਟਕ (ਜਨਮ 26 ਮਈ 1982)[1][2][3][ਬਿਹਤਰ ਸਰੋਤ ਲੋੜੀਂਦਾ] ਇੱਕ ਬ੍ਰਿਟਿਸ਼-ਭਾਰਤੀ ਮਾਡਲ, ਅਦਾਕਾਰਾ ਅਤੇ ਟੀਵੀ ਹੋਸਟ ਹੈ।

ਮੁੱਢਲਾ ਜੀਵਨ[ਸੋਧੋ]

ਕਰਿਸ਼ਮਾ ਦਾ ਜਨਮ 26 ਮਈ 1982 ਨੂੰ ਉੱਤਰ-ਪੱਛਮੀ[4] ਲੰਡਨ, ਇੰਗਲੈਂਡ ਵਿੱਚ ਹੋਇਆ।[5][6] ਉਸਨੇ ਆਪਣੀ ਗ੍ਰੈਜੁਏਸ਼ਨ ਦੀ ਪੜ੍ਹਾਈ ਵਿਗਿਆਨ ਅਤੇ ਬਜ਼ਾਰੀ ਨੀਤੀਆਂ ਵਿੱਚ ਕੀਤੀ। ਸ਼ੁਰੂਆਤੀ ਸਮਿਆਂ ਵਿੱਚ ਉਹ ਅਧਿਆਪਕ ਬਣਨਾ ਚਾਹੁੰਦੀ ਸੀ।

ਫਿਲਮੋਗਰਾਫੀ[ਸੋਧੋ]

ਫਿਲਮਾਂ[ਸੋਧੋ]

ਸ਼ੋਅ

ਸਾਲ ਰੋਲ ਭਾਸ਼ਾ ਨੋਟਸ
2007 Shankar Dada Zindabad Jahnavi Telugu acted with Chiranjeevi
2010 In Ghost House Inn Dorothy Fernandez Malayalam Guest Role
2014 Joe B. Carvalho Neena Hindi
2015 Luckhnowi Ishq Sunaina Hindi Releasing in April 2015ਫਰਮਾ:Update needed
2015 Love Affair Hindi Releasing in 2015ਫਰਮਾ:Update needed
2016 Kaptaan Punjabi
2016 Freaky Ali Aditi Hindi [7]

ਟੈਲੀਵਿਜਨ[ਸੋਧੋ]

ਸਾਲ ਸ਼ੋਅ ਰੋਲ ਭਾਸ਼ਾ
The Karisma Show Presenter English
Spa Diaries Presenter English
It's In Presenter English
2010 Naacho Rrey Contestant Telugu
2012 Bigg Boss Season 6 Contestant Hindi
2013 Extraaa Innings - IPL 6 Presenter English & Hindi
2015 Darr Sabko Lagta Hai Archana in episode thirteen Hindi

ਹਵਾਲੇ[ਸੋਧੋ]