ਕਰਿਸ ਐਵਰਟ
Jump to navigation
Jump to search
![]() 1970 ਵਿੱਚ ਕ੍ਰਿਸ ਐਵਰਟ | |
ਪੂਰਾ ਨਾਮ | ਕ੍ਰਿਸਚਿਨ ਮਾਰੀ ਐਵਰਟ |
---|---|
ਦੇਸ਼ | ![]() |
ਰਹਾਇਸ਼ | ਫ਼ਲੋਰਿਡਾ, ਅਮਰੀਕਾ |
ਜਨਮ | ਫ਼ਲੋਰਿਡਾ, ਅਮਰੀਕਾ | ਦਸੰਬਰ 21, 1954
ਕੱਦ | 1.68 ਮੀ (5 ਫ਼ੁੱਟ 6 ਇੰਚ) |
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ | 1972 |
ਸਨਿਅਾਸ | 5 ਸਤੰਬਰ 1989 |
ਅੰਦਾਜ਼ | ਸੱਜੂ |
ਕੋਚ | ਜਿਮੀ ਐਵਰਟ ਡੈਨਿਸ ਰਾਲਸਤਨ[1] |
ਇਨਾਮ ਦੀ ਰਾਸ਼ੀ | $8,895,195 |
Int. Tennis HOF | 1995 (member page) |
ਸਿੰਗਲ | |
ਕਰੀਅਰ ਰਿਕਾਰਡ | 1309–146 (89.96%) |
ਕਰੀਅਰ ਟਾਈਟਲ | 157 |
ਸਭ ਤੋਂ ਵੱਧ ਰੈਂਕ | ਨੰਬਰ. 1 (3 ਨਵੰਬਰ 1975) |
ਗ੍ਰੈਂਡ ਸਲੈਮ ਟੂਰਨਾਮੈਂਟ | |
ਆਸਟ੍ਰੇਲੀਅਨ ਓਪਨ | ਜਿੱਤ (1984) |
ਫ੍ਰੈਂਚ ਓਪਨ | ਜਿੱਤ (1974, 1975, 1979, 1980, 1983, 1985, 1986) |
ਵਿੰਬਲਡਨ ਟੂਰਨਾਮੈਂਟ | ਜਿੱਤ (1974, 1976, 1981) |
ਯੂ. ਐਸ. ਓਪਨ | ਜਿੱਤ (1975, 1976, 1977, 1978, 1980, 1982) |
ਟੂਰਨਾਮੈਂਟ | |
ਵਿਸ਼ਵ ਟੂਰ ਟੂਰਨਾਮੈਂਟ | ਜਿੱਤ (1972, 1973, 1975, 1977) |
ਡਬਲ | |
ਕੈਰੀਅਰ ਰਿਕਾਰਡ | 117–39 (75.0%) |
ਕੈਰੀਅਰ ਟਾਈਟਲ | 32 |
ਉਚਤਮ ਰੈਂਕ | ਨੰਬਰ. 13 (12 ਸਤੰਬਰ 1988) |
ਗ੍ਰੈਂਡ ਸਲੈਮ ਡਬਲ ਨਤੀਜੇ | |
ਆਸਟ੍ਰੇਲੀਅਨ ਓਪਨ | ਫ਼ਾਈਨਲ (1988) |
ਫ੍ਰੈਂਚ ਓਪਨ | ਜਿੱਤ (1974, 1975) |
ਵਿੰਬਲਡਨ ਟੂਰਨਾਮੈਂਟ | ਜਿੱਤ (1976) |
ਕ੍ਰਿਸਚਿਨ ਮਾਰੀ "ਕ੍ਰਿਸ" ਐਵਰਟ (ਜਨਮ 21 ਦਸੰਬਰ 1954) ਜਿਸਨੂੰ ਕਿ ਕ੍ਰਿਸ ਐਵਰਟ-ਲਲੋਅਦ ਨਾਮ ਕਰਕੇ ਵੀ ਜਾਣਿਆ ਜਾਂਦਾ ਹੈ, ਇੱਕ ਸਾਬਕਾ ਟੈਨਿਸ ਖਿਡਾਰਨ ਹੈ। ਉਸਨੇ 1979 ਤੋਂ 1987 ਵਿਚਕਾਰ ਟੈਨਿਸ ਖੇਡੀ ਅਤੇ ਉਹ ਟੈਨਿਸ ਰੈਕਿੰਗ ਵਿੱਚ ਕੁਝ ਸਮਾਂ ਨੰਬਰ 1 ਸਥਾਨ 'ਤੇ ਵੀ ਰਹੀ। ਉਸਨੇ ਕੁੱਲ 18 ਸਿੰਗਲਸ ਗਰੈਂਡ ਸਲੈਮ ਅਤੇ 3 ਡਬਲਸ ਗਰੈਂਡ ਸਲੈਮ ਜਿੱਤੇ ਸਨ।
ਹਵਾਲੇ[ਸੋਧੋ]
- ↑ Sarni, Jim (March 22, 1987). "Evert Out To End Drought At Dallas". The Sun-Sentinel. Retrieved September 28, 2014.
ਬਾਹਰੀ ਕਡ਼ੀਆਂ[ਸੋਧੋ]
![]() |
ਵਿਕੀਮੀਡੀਆ ਕਾਮਨਜ਼ ਉੱਤੇ Chris Evert ਨਾਲ ਸਬੰਧਤ ਮੀਡੀਆ ਹੈ। |