ਕਲਕੀ ਕੋਚਲਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਲਕੀ ਕੋਚਲਿਨ
Kalki Koechlin2.jpg
ਕਾਲਕੀ ਮਨੀਸ਼ ਮਲਹੋਤਰਾ ਦੇ ਫੈਸ਼ਨ ਸ਼ੋਅ ਮਿਜਵਾਂ ਲਈ ਮਨੁੱਖ, 2014 'ਚ
ਜਨਮਕਾਲਕੀ
(1984-01-10) 10 ਜਨਵਰੀ 1984 (ਉਮਰ 37)[1][2]
ਪਾਂਡਿਚਰੀ, ਭਾਰਤ
ਅਲਮਾ ਮਾਤਰਹੇਬਰੋਂ ਸਕੂਲ, ਊਟੀ
ਪੇਸ਼ਾਅਭਿਨੇਤਰੀ, ਪਟਕਥਾ ਲੇਖਕ[3][4]
ਸਰਗਰਮੀ ਦੇ ਸਾਲ2008–ਵਰਤਮਾਨ
ਸਾਥੀਅਨੁਰਾਗ ਕਸ਼ਿਅਪ (2011–2013)

ਕਾਲਕੀ ਕੋਚਲਿਨ (10 ਜਨਵਰੀ 1984) ਫਰਾਂਸੀਸੀ ਖ਼ਾਨਦਾਨ ਦੀ ਭਾਰਤੀ ਫ਼ਿਲਮ ਅਭਿਨੇਤਰੀ ਹੈ ਜਿਸ ਨੇ ਅਨੁਰਾਗ ਕਸ਼ਯਪ ਦੀ ਹਿੰਦੀ ਫਿਲਮ ਦੇਵ-ਡੀ ਨਾਲ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ ਵਿੱਚ ਉਸ ਨੇ ਚੰਦਰਮੁਖੀ ਨਾਮਕ ਪਾਤਰ ਦੀ ਭੂਮਿਕਾ ਨਿਭਾਈ ਸੀ।ਅਦਾਕਾਰਾ ਕਾਲਕੀ ਕੋਚਲਿਨ ਦੀ ਸੋਨਾਲੀ ਬੋਸ ਨਿਰਦੇਸ਼ਿਤ ਫ਼ਿਲਮ ਮਾਰਗਰਿਟਾ ਵਿਦ ਏ ਸਟਰਾਅ ਕਾਫ਼ੀ ਚਰਚਾ ਵਿੱਚ ਰਹੀ ਸੀ। ਇਹ ਫ਼ਿਲਮ ਕਈ ਕੌਮਾਂਤਰੀ ਫ਼ਿਲਮ ਮੇਲਿਆਂ ਵਿੱਚ ਕਾਫ਼ੀ ਸ਼ੋਹਰਤ ਬਟੋਰ ਚੁੱਕੀ ਹੈ। ਇਸ ਫ਼ਿਲਮ ਵਿੱਚ ਉਸ ਨੇ ਲੈਲਾ ਨਾਮ ਦੀ ਅਪਾਹਜ ਮੁਟਿਆਰ ਦਾ ਕਿਰਦਾਰ ਨਿਭਾਇਆ ਹੈ। ਕਾਲਕੀ ਮੁਤਾਬਿਕ ਇਹ ਇੱਕ ਬਹੁਤ ਹੀ ਬੋਲਡ ਕਿਰਦਾਰ ਹੈ, ਪਰ ਇਹ ਸਰੀਰਕ ਤੌਰ ’ਤੇ ਊਣੇ ਲੋਕਾਂ ਦੀਆਂ ਮਾਨਸਿਕ ਅਤੇ ਸਰੀਰਕ ਲੋੜਾਂ ਦੀ ਹੂਬਹੂ ਤਰਜ਼ਮਾਨੀ ਕਰਦਾ ਹੈ।[5]

ਹਵਾਲੇ[ਸੋਧੋ]

  1. Parsara, Noyon Jyoti (5 April 2010), Kalki Shares Her B'Day with Duggu, Mail Today, http://www.highbeam.com/doc/1G1-223185684.html, retrieved on 11 ਜਨਵਰੀ 2013 
  2. "Don't believe Wikipedia, says birthday girl Kalki Koechlin". NDTV. 10 January 2013. Retrieved 10 January 2013. 
  3. "Kalki had to strive hard for success". Hindustan Times. 17 September 2011. Retrieved 4 March 2012. 
  4. Seema Sinha (1 September 2011). "I am a very happy person: Kalki". The Times of India. Retrieved 4 March 2012. 
  5. [1] ਕਾਲਕੀ ਕੋਚਲਿਨ:ਅਪਾਹਜ ਵੀ ਲੋੜਦੇ ਨੇ ਪਿਆਰ ਤੇ ਸਾਥ