ਕਲਾਇਤ
ਦਿੱਖ
ਕਲਾਇਤ | |
---|---|
ਸ਼ਹਿਰ | |
country | India |
State | Haryana |
District | Kaithal |
ਆਬਾਦੀ (2001) | |
• ਕੁੱਲ | 16,747 |
Languages | |
• Official | Hindi |
ਸਮਾਂ ਖੇਤਰ | ਯੂਟੀਸੀ+5:30 (IST) |
PIN | 136117 |
Telephone code | 01746 |
ਵਾਹਨ ਰਜਿਸਟ੍ਰੇਸ਼ਨ | hr 08 |
Sex ratio | 47:53 unlocode = ♂/♀ |
ਵੈੱਬਸਾਈਟ | www |
ਕਲਾਇਤ, ਹਰਿਆਣਾ ਰਾਜ ਕੈਥਲ ਦੇ ਜ਼ਿਲ੍ਹੇ ਵਿੱਚ ਇੱਕ ਸ਼ਹਿਰ ਅਤੇ ਇੱਕ ਨਗਰ ਕਮੇਟੀ ਹੈ। ਇਹ ਇੱਕ ਇਤਿਹਾਸਕ ਪਿਛੋਕੜ ਵਾਲਾ ਸ਼ਹਿਰ ਹੈ। ਇਸ ਵਿੱਚ ਮਹਾਂਭਾਰਤ ਕਾਲ ਦੇ ਦੋ ਅਹਿਮ ਮੰਦਿਰ ਹਨ ਜੋ ਵਿਸ਼ੇਸ਼ ਪ੍ਰਕਾਰ ਦੀਆਂ ਇੱਟਾਂ ਨਾਲ ਬਣੇ ਹੋਏ ਹਨ ਅਤੇ ਇਹ "ਬਰਿਕਸ ਟੇਂਪਲ" (Bricks Temple) ਦੇ ਨਾਮ ਨਾਲ ਮਸ਼ਹੂਰ ਹਨ।[1] ਇਹ ਮੰਦਰ ਪੁਰਾਤਨ ਇਮਾਰਤਸਾਜੀ ਦਾ ਅਨੋਖਾ ਨਮੂਨਾ ਹੋਣ ਕਰ ਕੇ ਸੈਲਾਨੀਆਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਹਨ। ਇਹਨਾਂ ਮੰਦਰਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹਨਾਂ ਦੀ ਚਿਣਾਈ ਵਿੱਚ ਕੋਈ ਸੀਮੇਂਟ ਜਾਂ ਚੂਨੇ ਦਾ ਪ੍ਰਯੋਗ ਨਹੀਂ ਕੀਤਾ ਗਿਆ ਸਗੋਂ ਇੱਟਾਂ ਨੂੰ ਹੀ ਕੱਟ ਤਰਾਸ਼ ਕੇ ਇੱਕ ਦੂਜੇ ਵਿੱਚ ਫਸਾਇਆ ਗਿਆ ਹੈ। ਇਹਨਾਂ ਮੰਦਰਾਂ ਦੀ ਪੁਰਾਤਨ ਮਹਤਤਤਾ ਨੂੰ ਧਿਆਨ ਵਿੱਚ ਰਖਦੇ ਹੋਏ ਇਹਨਾਂ ਨੂੰ ਭਾਰਤੀ ਪੁਰਾਤਤਵ ਵਿਭਾਗ ਵਲੋਂ ਵਿਸ਼ੇਸ਼ ਸੁਰਖਿਆ ਪ੍ਰਦਾਨ ਕੀਤੀ ਹੋਈ ਹੈ।
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2015-07-22. Retrieved 2015-07-22.
{{cite web}}
: Unknown parameter|dead-url=
ignored (|url-status=
suggested) (help)