ਕਲਾੳੁਡੀਅਾ ਸਿਜ਼ਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਲਾਉਡੀਆ ਸਿਜ਼ਲਾ (ਜਨਮ 12 ਫਰਵਰੀ 1987) ਇਕ ਪੋਲਿਸ਼-ਜਰਮਨ ਮੂਲ ਦੀ ਮਾਡਲ ਅਤੇ ਅਦਾਕਾਰਾ ਹੈ।[1][2][3] ਉਹ ਕਈ ਹਿੰਦੀ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ। ਉਹ ਬਿੱਗ ਬੌਸ ਦੇ ਤੀਜੇ ਸੀਜ਼ਨ ਵਿਚ ਪ੍ਰਤੀਣੋਗੀ ਰਹੀ ਸੀ।

ਮੁੱਢਲਾ ਜੀਵਨ[ਸੋਧੋ]

ਵੌਡਜ਼ਿਸੌਵ ਸਲੈਸਕੀ, ਪੋਲੈਂਡ (ਸਿਲੇਸਿਆ ਦਾ ਹਿੱਸਾ) ਵਿੱਚ ਪੈਦਾ ਹੋਈ। ਉਸਦਾ ਪਿਤਾ ਪੋਲਿਸ਼ ਹੈ। ਉਸਦੀ ਮਾਤਾ ਜਰਮਨ ਹੈ ਅਤੇ ਉਸ ਦੀਆਂ ਦੋ ਵੱਡੀਆਂ ਭੈਣਾਂ ਹਨ।

ਫਿਲਮੋਗਰਾਫੀ[ਸੋਧੋ]

ਇਕ ਫੋਟੋਸ਼ੂਟ ਦੌਰਾਨ
ਸਾਲ ਫਿਲਮ ਰੋਲ ਭਾਸ਼ਾ ਦੇਸ਼
2007 Beach House Daisy Vandenburg German   Germany
2008 Karma Linda English   United Kingdom
2008 Outsiders in Palermo Claudia Italian   Italy
2008 10:10 Serin Bengali   India
2012 Yaar Pardesi Anna Punjabi   India
2012 Khiladi 786 Special Appearance in song "balma" Hindi   India
2013 @ Andheri Malayalam   India
2014 Desi Kattey Special Appearance in item song Patne Wali Hoon Hindi   India
2016 Kyaa Kool Hain Hum 3 Shakuntala

(Sakku)

Hindi   India

ਹਵਾਲੇ[ਸੋਧੋ]