ਕਿਆ ਕੂਲ ਹੈਂ ਹਮ 3

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਿਆ ਕੂਲ ਹੈਂ ਹਮ 3 2016 ਵਰ੍ਹੇ ਦੀ ਇੱਕ ਭਾਰਤੀ ਹਿੰਦੀ ਭਾਸ਼ਾ ਦੀ ਸੈਕਸ-ਕਾਮੇਡੀ ਫਿਲਮ ਹੈ। ਇਸ ਵਿੱਚ ਮੁੱਖ ਕਿਰਦਾਰ ਵਜੋਂ ਤੁਸ਼ਾਰ ਕਪੂਰ, ਆਫ਼ਤਾਬ ਸ਼ਿਵਾਦਾਸਨੀ ਅਤੇ ਮੰਦਨਾ ਕਰੀਮੀ ਹਨ ਅਤੇ ਸਹਾਇਕ ਅਦਾਕਾਰ ਵਜੋਂ ਗਿਜ਼ੇਲ ਠਕਰਾਲ, ਕਲਾਉਡਿਆ ਸਿਜ਼ਲਾ, ਕ੍ਰਿਸ਼ਨਾ ਅਭਿਸ਼ੇਕ, ਸ਼ਕਤੀ ਕਪੂਰ, ਦਰਸ਼ਨ ਜਰੀਵਾਲਾ ਹਨ। ਇਹ 22 ਜਨਵਰੀ 2016 ਨੂੰ ਰੀਲਿਜ਼ ਹੋਈ। ਇਹ ਫਿਲਮ ਕਿਆ ਕੂਲ ਹੈਂ ਫਿਲਮ ਲੜੀ ਦੀ ਤੀਜੀ ਫਿਲਮ ਹੈ।[1]

ਹਵਾਲੇ[ਸੋਧੋ]

  1. "Kyaa Kool Hain Hum 3". The Times of India. Retrieved 10 January 2016.