ਕਲੀਓ ਵਲੇਨਤਿਅਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਲੀਓ ਵਲੇਨਤਿਅਨ
22 ਜੂਨ, 2016 ਵਿੱਚ ਕਲੀਓ ਵਲੇਨਤਿਅਨ ਐਕਸਆਰਸੀਓ ਅਵਾਰਡ ਦੌਰਾਨ
ਜਨਮ (1986-01-15) ਜਨਵਰੀ 15, 1986 (ਉਮਰ 37)[1]
ਹੋਰ ਨਾਮਕਲੀਓ ਅਤੇ ਕਲੀਓ ਵਲੇਨਤਿਅਨ[1]
ਕੱਦ5 ft 6 in (1.68 m)[2]
No. of adult films123 (per IAFD, as of December 2016)[1]

ਕਲੀਓ ਵਲੇਨਤਿਅਨ (ਜਨਮ 15 ਜਨਵਰੀ, 1986) ਇੱਕ ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਹੈ।

ਸ਼ੁਰੂਆਤੀ ਜੀਵਨ[ਸੋਧੋ]

ਵਲੇਨਤਿਅਨ ਟੈਕਸਾਸ ਦੇ ਇੱਕ ਛੋਟੇ ਕਸਬੇ ਦੇ ਇੱਕ ਫਾਰਮ ਵਿੱਚ ਵੱਡੀ ਹੋਈ ਅਤੇ ਘਰ ਹੀ ਆਪਣੀ ਪੜ੍ਹਾਈ ਕੀਤੀ। ਇਹ ਇੱਕ ਵੈਟਰਨਰੀ ਤਕਨੀਸ਼ੀਅਨ ਸੀ ਅਤੇ ਪੌਰਨ ਵਿੱਚ ਆਉਣ ਤੋਂ ਪਹਿਲਾਂ ਇਹ ਬਾਰਟੈਂਡਰ ਵਜੋਂ ਕੰਮ ਕਰਦੀ ਸੀ।

ਕੈਰੀਅਰ[ਸੋਧੋ]

ਵਲੇਨਤਿਅਨ ਨੇ ਆਸਟਿਨ ਵਿੱਚ ਇੱਕ ਕਲਾ ਕਲਾਸ ਲਈ ਨਗਨ ਮਾਡਲਿੰਗ ਕਰਨੀ ਸ਼ੁਰੂ ਕੀਤੀ।[3] 2009 ਵਿੱਚ, ਇਸਨੇ ਆਪਣੀ ਸ਼ੁਰੂਆਤੀ ਪੌਰਨ ਫ਼ਿਲਮ ਬਰਨਿੰਗ ਏਂਜਲ ਵਿੱਚ ਕੰਮ ਕਰਨ ਤੋਂ ਪਹਿਲਾਂ ਗੋਡਸਗਰਲ ਵਿੱਚ ਕੰਮ ਕੀਤਾ।[4]

ਨਿੱਜੀ ਜ਼ਿੰਦਗੀ[ਸੋਧੋ]

ਵਲੇਨਤਿਅਨ ਨੇ 18 ਸਾਲ ਦੀ ਉਮਰ ਵਿੱਚ ਟੈਟੂ ਬਣਵਾਉਨੇ ਸ਼ੁਰੂ ਕੀਤੇ ਅਤੇ ਇਸ ਸਮੇਂ ਇਸਦੇ ਸਰੀਰ ਤੇ ਬਹੁਤ ਜ਼ਿਆਦਾ ਟੈਟੂ ਹਨ।

ਹਵਾਲੇ[ਸੋਧੋ]

  1. 1.0 1.1 1.2 1.3 Kleio Valentien ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
  2. Jon DaBove (May 5, 2014). "Kleio Valentien: MMD INTERVIEWS THE FLAWLESS FILLY". Mens Mag Daily. Retrieved January 24, 2016. {{cite web}}: Italic or bold markup not allowed in: |publisher= (help)
  3. Christina (August 23, 2010). "Interview with Kleio". AIPdaily. Archived from the original on ਜਨਵਰੀ 30, 2016. Retrieved January 24, 2016. {{cite web}}: Unknown parameter |dead-url= ignored (help)
  4. Bill The Hobbyist. "Kleio Valentin Interview". XCritic. Retrieved January 24, 2016.

External links[ਸੋਧੋ]