ਕਲੇਰ, ਅੰਮ੍ਰਿਤਸਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਲੇਰ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਅੰਮ੍ਰਿਤਸਰ
ਆਬਾਦੀ
 • ਕੁੱਲ4,500
 • ਘਣਤਾ250/km2 (600/sq mi)
ਭਾਸ਼ਾ
 • ਸਰਕਾਰੀਪੰਜਾਬੀ
 • ਸਥਾਨਕਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

ਕਲੇਰ ਪਿੰਡ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਚੌਗਾਵਾਂ -2 ਤੇ ਬਲਾਕ ਲੋਪੋਕੇ ਵਿੱਚ ਹੈ।[1][2][3][4] ਇਸਦੇ ਨੇੜੇ ਰਾਮ ਤੀਰਥ ਮੰਦਿਰ ਵੀ ਹੈ। ਰਾਮ ਤੀਰਥ ਮੰਦਰ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਥੇ ਵਾਲਮੀਕਿ ਜੀ ਦੁਆਰਾ ਰਾਮਾਇਣ ਲਿਖੀ ਗਈ ਸੀ ਅਤੇ ਇਥੇ ਹੀ ਲਵ ਅਤੇ ਕੁਸ਼ ਪੈਦਾ ਹੋਏ ਅਤੇ ਉਹਨਾ ਇੱਥੇ ਹੀ ਰਾਮ ਚੰਦਰ ਦੇ ਘੋੜੇ ਫੜੇ ਸਨ ਤੇ ਇੱਥੇ ਹੀ ਲਕਸ਼ਮਣ ਨੂੰ ਮੁਰਸ਼ਦ ਕੀਤਾ ਸੀ ।

ਹਵਾਲੇ[ਸੋਧੋ]

  1. http://www.onefivenine.com/india/villages/Amritsar/Chogawan_1a2/Kaler
  2. https://m.mapsofindia.com/villages/punjab/amritsar/ajnala/kaler.html
  3. https://www.google.com/maps/place/Kaler,+Punjab/data=!4m2!3m1!1s0x39196f0c00d1dd9b:0x116e0b8308158e06!11m1!4b1?entry=s&sa=X&ved=2ahUKEwj4obOEnYj_AhVBdmwGHfZxClAQ8gF6BAgIEAE
  4. "Census 2011".