ਕਲੌਦ ਮੋਨੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਲੌਦ ਮੋਨੇ
Claude Monet 1899 Nadar crop.jpg
ਕਲੌਦ ਮੋਨੇ, ਫੋਟੋ ਨਾਦਰ, 1899.
ਜਨਮ
ਓਸਕਾਰ-ਕਲੌਦ ਮੋਨੇ

(1840-11-14)14 ਨਵੰਬਰ 1840
ਪੈਰਿਸ, ਫ਼ਰਾਂਸ
ਮੌਤ5 ਦਸੰਬਰ 1926(1926-12-05) (ਉਮਰ 86)
Giverny, ਫ਼ਰਾਂਸ
ਰਾਸ਼ਟਰੀਅਤਾਫ਼ਰਾਂਸੀਸੀ
ਲਈ ਪ੍ਰਸਿੱਧਚਿੱਤਰਕਾਰ
ਜ਼ਿਕਰਯੋਗ ਕੰਮਪ੍ਰਭਾਵ, ਸੂਰਜ ਉਦੇ
Rouen Cathedral series
London Parliament series
Water Lilies
Haystacks
Poplars
ਲਹਿਰਪ੍ਰਭਾਵਵਾਦ
Patron(s)Gustave Caillebotte, Ernest Hoschedé, Georges Clemenceau

ਓਸਕਾਰ-ਕਲੌਦ ਮੋਨੇ (ਫ਼ਰਾਂਸੀਸੀ: [klod mɔnɛ]; 14 ਨਵੰਬਰ 1840 – 5 ਦਸੰਬਰ, 1926) ਫ਼ਰਾਂਸੀਸੀ ਪ੍ਰਭਾਵਵਾਦੀ ਚਿੱਤਰਕਾਰੀ ਦਾ ਬਾਨੀ, ਅਤੇ ਪ੍ਰਕਿਰਤੀ ਤੋਂ ਪਹਿਲਾਂ ਆਪਣੇ ਪ੍ਰਤੱਖਣ ਪੇਸ਼ ਕਰਨ ਦੇ ਅੰਦੋਲਨ ਦੇ ਫ਼ਲਸਫ਼ੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਪ੍ਰਤੀਬੱਧ ਕਲਾਕਾਰ ਸੀ।[1][2]

ਹਵਾਲੇ[ਸੋਧੋ]

  1. House, John, et al.: Monet in the 20th century, page 2, Yale University Press, 1998.
  2. "Claude MONET biography". Giverny.org. 2 December 2009. Retrieved 5 June 2012.