ਕਲ ਪੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਲ ਪੇਨ
ਕਲ ਪੇਨ
ਕਲ ਪੇਨ ਐਸੋਸੀਏਟ ਡਾਇਰੈਕਟਰ ਜਨਤਕ ਸ਼ਮੂਲੀਅਤ ਦਫਤਰ
ਦਫ਼ਤਰ ਸੰਭਾਲਿਆ
8 ਅਪਰੈਲ 2009
ਰਾਸ਼ਟਰਪਤੀਬਰਾਕ ਓਬਾਮਾ
ਨਿੱਜੀ ਜਾਣਕਾਰੀ
ਜਨਮ
ਕਲਪੇਨ ਸੁਰੇਸ਼ ਮੋਦੀ

23 ਅਪਰੈਲ 1977
ਮੋਂਟਕਲੈਰ, ਨਿਊ ਜਰਸੀ, ਅਮਰੀਕਾ
ਸਿਆਸੀ ਪਾਰਟੀਲੋਕਤੰਤਰਿਕ
ਅਲਮਾ ਮਾਤਰਕੈਲੀਫੋਰਨਿਆ ਯੂਨੀਵਰਸਿਟੀ, ਲਾਸ ਏਨਜਲਸ
ਕਿੱਤਾਅਦਾਕਾਰ, ਫਿਲਮ ਨਿਰਮਾਤਾ, ਰਾਜ ਅਧਿਕਾਰੀ

ਕਲਪੇਨ ਸੁਰੇਸ਼ ਮੋਦੀ (23ਅਪਰੈਲ, 1977) ਇੱਕ ਅਮਰੀਕੀ ਅਦਾਕਾਰ, ਨਿਰਮਾਤਾ ਅਤੇ ਰਾਜ ਅਧਿਕਾਰੀ ਹੈ। ਅਦਾਕਾਰ ਦੇ ਰੂਪ ਵਿੱਚ ਓਹ ਇੱਕ ਟੀ.ਵੀ ਪ੍ਰੋਗਰਾਮ 'ਹਾਊਸ' ਵਿੱਚ ਆਪਣੇ ਕਿਰਦਾਰ ਡਾ: ਲਾਰੇੰਸ ਕੁਟਰ ਅਤੇ ਫਿਲਮੀ ਜਗਤ ਵਿੱਚ ਓਹ ਹੈਰਲਡ ਅਤੇ ਕੁਮਾਰ ਫਿਲਮ ਲੜੀ ਵਿੱਚ ਆਪਣੇ ਕਿਰਦਾਰ ਕੁਮਾਰ ਲਈ ਪ੍ਰਸਿੱਧ ਹੈ। 8 ਅਪਰੈਲ, 2009 ਪੇਨ ਨੇ ਓਬਾਮਾ ਪ੍ਰਸ਼ਾਸਨ ਅਧੀਨ ਵਾਈਟ ਹਾਊਸ ਵਿੱਚ ਆਫਿਸ ਆਫ਼ ਪਬਲਿਕ ਏਨਗੇਜਮੇੰਟ ਦਾ ਸਹਾਇਕ ਨਿਰਦੇਸ਼ਕ ਬਣਇਆ।

ਜੀਵਨ[ਸੋਧੋ]

ਕਲਪੇਨ ਸੁਰੇਸ਼ ਮੋਦੀ ਮੋਂਟਕਲੈਰ,ਨਿਊ ਜਰਸੀ, ਅਮਰੀਕਾ ਵਿੱਚ ਇੱਕ ਹਿੰਦੂ ਪਰਿਵਾਰ ਵਿੱਚ ਪੈਦਾ ਹੋਇਆ। ਉਸ ਦੀ ਮਾਂ ਦਾ ਨਾਂ ਅਸਮਿਥਾ ਅਤੇ ਪਿਤਾ ਦਾ ਨਾਂ ਸੁਰੇਸ਼ ਮੋਦੀ ਹੈ।