ਕਵੇਰੀ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
11°21′40″N 79°49′46″E / 11.36111°N 79.82944°E / 11.36111; 79.82944
ਕਵੇਰੀ ਦਰਿਆ
ਦਰਿਆ
ਕੋਡਗੂ, ਕਰਨਾਟਕਾ ਵਿੱਚ ਕਵੇਰੀ ਦਰਿਆ
ਦੇਸ਼ ਭਾਰਤ
ਰਾਜ ਕਰਨਾਟਕਾ, ਤਾਮਿਲ ਨਾਡੂ, ਕੇਰਲਾ, ਪਾਂਡੀਚਰੀ
ਸਹਾਇਕ ਦਰਿਆ
 - ਖੱਬੇ ਹੇਮਵਤੀ, ਸ਼ੀਮਸ਼, ਅਰਕਵਤੀ
 - ਸੱਜੇ ਕਬੀਨੀ, ਭਵਾਨੀ, ਨੋਈਅਲ, ਅਮਰਾਵਤੀ
ਸ਼ਹਿਰ ਤਾਲਕਵੇਰੀ, ਕੁਸ਼ਲਨਗਰ, ਸ੍ਰੀਰੰਗਪਟਨਾ, ਭਵਾਨੀ, ਇਰੋਡ, ਨਮੱਕਲ, ਤਿਰੂਚਿਰਾਪੱਲੀ, ਕੁੰਬਕੋਨਮ, ਮਾਇਆਵਰਮ, ਪੂਮਪੁਹਾਰ
ਸਰੋਤ ਤਾਲਕਵੇਰੀ, ਕੋਡਗੂ, ਪੱਛਮੀ ਘਾਟਾਂ
 - ਸਥਿਤੀ ਕਰਨਾਟਕਾ, ਭਾਰਤ
 - ਉਚਾਈ ੧,੨੭੬ ਮੀਟਰ (੪,੧੮੬ ਫੁੱਟ)
 - ਦਿਸ਼ਾ-ਰੇਖਾਵਾਂ 12°38′N 75°52′E / 12.633°N 75.867°E / 12.633; 75.867
ਦਹਾਨਾ ਕਵੇਰੀ ਡੈਲਟਾ
 - ਸਥਿਤੀ ਬੰਗਾਲ ਦੀ ਖਾੜੀ, ਭਾਰਤ & ਭਾਰਤ
 - ਉਚਾਈ ੦ ਮੀਟਰ (੦ ਫੁੱਟ)
 - ਦਿਸ਼ਾ-ਰੇਖਾਵਾਂ 11°21′40″N 79°49′46″E / 11.36111°N 79.82944°E / 11.36111; 79.82944
ਲੰਬਾਈ ੭੬੫ ਕਿਮੀ (੪੭੫ ਮੀਲ)
ਬੇਟ ੮੧,੧੫੫ ਕਿਮੀ (੩੧,੩੩੪ ਵਰਗ ਮੀਲ)
ਕਵੇਰੀ ਬੇਟ ਦਾ ਨਕਸ਼ਾ

ਕਵੇਰੀ ਜਾਂ ਕਾਵੇਰੀ ਇੱਕ ਪ੍ਰਮੁੱਖ ਭਾਰਤੀ ਦਰਿਆ ਹੈ। ਇਹਦਾ ਸਰੋਤ ਰਿਵਾਇਤੀ ਤੌਰ 'ਤੇ ਕਰਨਾਟਕਾ ਵਿੱਚ ਪੱਛਮੀ ਘਾਟਾਂ ਵਿੱਚ ਤਾਲਕਵੇਰੀ, ਕੋਡਗੂ ਵਿਖੇ ਹੈ ਅਤੇ ਇਹ ਦੱਖਣੀ ਪਠਾਰ ਵਿੱਚੋਂ ਕਰਨਾਟਕਾ ਅਤੇ ਤਾਮਿਲ ਨਾਡੂ ਰਾਹੀਂ ਦੱਖਣ ਅਤੇ ਪੱਛਮ ਵੱਲ ਵਗਦਾ ਹੈ ਅਤੇ ਦੋ ਮੁੱਖ ਦਹਾਨਿਆਂ ਰਾਹੀਂ ਬੰਗਾਲ ਦੀ ਖਾੜੀ ਵਿੱਚ ਜਾ ਡਿੱਗਦਾ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png