ਕਸ਼ਮੀਰ ਘਾਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਸ਼ਮੀਰ ਘਾਟੀ
ਭੂਗੋਲਿਕ
ਬ੍ਰਿਹਮੰਡ ਤੋਂ ਕਸ਼ਮੀਰ
ਉਪਨਾਮ: ਸੰਤਾਂ ਦਾ ਬਾਗ ਜਾਂ ਧਰਤੀ ਦਾ ਸਵਰਗ[1]
ਦੇਸ਼  ਭਾਰਤ
ਰਾਜ ਜੰਮੂ ਅਤੇ ਕਸ਼ਮੀਰ
ਮੁੱਖ ਦਫਤਰ ਸ਼੍ਰੀਨਗਰ
ਇਤਿਹਾਸਕ ਡਵੀਜ਼ਨ
ਖੇਤਰਫਲ
 • ਕੁੱਲ [
Dimensions
 • Length 135[3]&n.885
 • Width 32[3]&n.884
ਉਚਾਈ 1,620[3]&,nbs
ਅਬਾਦੀ (2011[4])
 • ਕੁੱਲ 69,07,622[4]
 • ਘਣਤਾ /ਕਿ.ਮੀ. (/ਵਰਗ ਮੀਲ)
ਵਸਨੀਕੀ ਨਾਂ ਕਸ਼ਮੀਰੀ
ਭਾਸ਼ਾ
 • ਮੁੱਖ ਭਾਸ਼ਾ ਕਸ਼ਮੀਰੀ
 • ਹੋਰ ਭਾਸ਼ਾਵਾਂ ਉਰਦੂ{ਦੂਜੀ ਭਾਸ਼ਾ}, ਪਹਾੜੀ ਭਾਸ਼ਾ, ਗੋਜਰੀ ਭਾਸ਼ਾ
ਨਸ਼ਲੀ ਸਮੁੰਹ, ਧਰਮ
 • ਮੁੱਖ ਕਸ਼ਮੀਰੀ ਲੋਕ
 • ਹੋਰ ਪਹਾੜੀ ਲੋਕ, ਗੁਜਰ, ਸ਼ੀਨਾ ਲੋਕ
 • ਮੁੱਖ ਧਰਮ 97.16% ਇਸਲਾਮ[5]
 • ਹੋਰ ਧਰਮ 1.84% ਹਿੰਦੂ, 0.88% ਸਿੱਖ, 0.11% ਬੋਧੀ[5]
ਟਾਈਮ ਜ਼ੋਨ ਭਾਰਤੀ ਮਿਆਰੀ ਸਮਾਂ (UTC+5:30)
ਵਾਹਨ ਰਜਿਸਟ੍ਰੇਸ਼ਨ ਪਲੇਟ ਵਾਹਨ ਰਜਿਸਟ੍ਰੇਸ਼ਨ ਪਲੇਟ
ਸਭ ਤੋਂ ਉੱਚੀ ਚੋਟੀ ਮਾਚੋਈ ਚੋਟੀ (5458 ਮੀਟਰ)
ਲੰਮੀ ਝੀਲ ਵੁਲਰ ਝੀਲ(260 ਵਰਗ ਕਿਲੋਮੀਟਰ)[6]
ਲੰਮਾ ਦਰਿਆ ਜੇਹਲਮ ਦਰਿਆ(725 ਕਿਲੋਮੀਟਰ)[7]

ਕਸ਼ਮੀਰ ਘਾਟੀ ਜਿਸ ਨੂੰ ਦੁਨੀਆ ਦਾ ਸਵਰਗ ਵੀ ਕਿਹਾ ਜਾਂਦਾ ਹੈ ਇਸ ਜੰਮੂ ਅਤੇ ਕਸ਼ਮੀਰ ਦਾ ਪ੍ਰਬੰਧਕੀ ਬਲਾਕ ਵੀ ਹੈ। ਇਹ ਘਾਟੀ ਨੂੰ ਦੱਖਣੀ ਪੱਛਮੀ ਤੋਂ ਪੀਰ ਪੰਜਾਲ ਅਤੇ ਉੱਤਰੀ ਪੂਰਬੀ ਤੋਂ ਹਿਮਾਲਿਆ ਨੇ ਘੇਰਿਆ ਹੋਇਆ ਹੈ। ਇਹ 135 ਕਿਲੋਮੀਟਰ ਲੰਮੀ ਅਤੇ 32 ਕਿਲੋਮੀਟਰ ਚੌੜੀ ਹੈ। ਇਸ 'ਚ ਜੇਹਲਮ ਦਰਿਆ ਨਿਕਲਦਾ ਹੈ। ਇਹ ਡਵੀਜ਼ਨ ਹੈ ਜਿਸ ਵਿੱਚ 10 ਜ਼ਿਲ੍ਹੇ ਹਨ।

ਹਵਾਲੇ[ਸੋਧੋ]