ਸਮੱਗਰੀ 'ਤੇ ਜਾਓ

ਕਸ਼ਮੀਰ ਬਖੇੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕਸ਼ਮੀਰ ਵਿਵਾਦ ਤੋਂ ਮੋੜਿਆ ਗਿਆ)
ਕਸ਼ਮੀਰ ਬਖੇੜਾ

ਭਾਰਤ ਜੰਮੂ ਅਤੇ ਕਸ਼ਮੀਰ ਉੱਤੇ 1947 ਵਿੱਚ ਦਸਖ਼ਤ ਕੀਤੇ ਤਖ਼ਤ-ਨਸ਼ੀਨੀ ਦੇ ਇੱਕ ਦਸਤਾਵੇਜ਼ ਦੇ ਅਧਾਰ ਉੱਤੇ ਆਪਣਾ ਹੱਕ ਜਤਾਉਂਦਾ ਹੈ। ਪਾਕਿਸਤਾਨ ਆਪਣੀ ਮੁਸਲਮਾਨ-ਪ੍ਰਧਾਨ ਅਬਾਦੀ ਦੇ ਅਧਾਰ ਉੱਤੇ ਜੰਮੂ ਅਤੇ ਕਸ਼ਮੀਰ ਉੱਤੇ ਹੱਕ ਜਮਾਉਂਦਾ ਹੈ ਜਦਕਿ ਸ਼ਕਸਮ ਘਾਟੀ ਅਤੇ ਅਕਸਾਈ ਚਿਨ ਉੱਤੇ ਚੀਨ ਦਾਅਵਾ ਕਰਦਾ ਹੈ।
ਮਿਤੀ22 ਅਕਤੂਬਰ 1947 – ਜਾਰੀ
(66.5 ਵਰ੍ਹਿਆਂ ਤੋਂ ਵੱਧ ਸਮਾਂ)
ਥਾਂ/ਟਿਕਾਣਾ
ਹਾਲਤ

ਚੱਲ ਰਿਹਾ ਬਖੇੜਾ

Belligerents

 ਪਾਕਿਸਤਾਨ

ਪਾਕਿਸਤਾਨ ਰੇਂਜਰਜ਼
ਪਾਕਿਸਤਾਨੀ ਫ਼ੌਜ

 ਭਾਰਤ ਭਾਰਤੀ ਫ਼ੌਜ ਸਰਹੱਦ ਸੁਰੱਖਿਆ ਬਲ

ਕੇਂਦਰੀ ਰਿਜ਼ਰਵ ਪੁਲਿਸ ਬਲ

ਜੰਮੂ ਕਸ਼ਮੀਰ ਅਜ਼ਾਦੀ ਮੋਰਚਾ
ਹਰਕਤ-ਉਲ-ਜਿਹਾਦ ਅਲ-ਇਸਲਾਮੀ
ਲਸ਼ਕਰ-ਏ-ਤਈਬਾ
ਜੈਸ਼-ਏ-ਮੁਹੰਮਦ
ਹਿਜ਼ਬੁੱਲ ਮੁਜਾਹੀਦੀਨ
ਹਰਕਤ-ਉਲ-ਮੁਜਾਹੀਦੀਨ
ਅਲ-ਬਦਰ
ਸਹਾਇਤਾ ਪ੍ਰਾਪਤ:

 ਪਾਕਿਸਤਾਨ[1]
Commanders and leaders
ਜਨਰਲ ਰਹੀਲ ਸ਼ਰੀਫ਼

ਜਨਰਲ ਬਿਕਰਮ ਸਿੰਘ
ਲੈਫ਼. ਜਨ. ਪੀ ਸੀ ਭਾਰਦਵਾਜ
ਏਅਰ ਮਾਰਸ਼ਲ ਅਰੂਪ ਰਹਾ

ਪਰਣੇ ਸਹੇ

ਅਮਾਨੁੱਲਾ ਖ਼ਾਨ
ਹਾਫ਼ਿਜ਼ ਮੁਹੰਮਦ ਸਈਦ
ਮੌਲਾਨਾ ਮਸੂਦ ਅਜ਼ਹਰ
ਸਈਦ ਸਲਾਹੁਦੀਨ
ਫ਼ਜ਼ਲੁਰ ਰਹਿਮਾਨ ਖ਼ਲਿਲ
ਫ਼ਰੂਕ ਕਸ਼ਮੀਰੀ
ਅਰਫ਼ੀਨ ਭਾਈ (1998 ਤੱਕ)

ਬਖ਼ਤ ਜ਼ਮੀਨ
Strength
617,000 ਸਰਗਰਮ ਅਮਲਾ 1,325,000 ਸਰਗਰਮ ਅਮਲਾ 325-850
Casualties and losses
~16,000 ਹਲਾਕ ~10,000 ਹਲਾਕ ~20,000 ਹਲਾਕ
~40,000 ਨਾਗਰਿਕ ਹਲਾਕ

ਕਸ਼ਮੀਰ ਬਖੇੜਾ (ਹਿੰਦੀ: कश्मीर विवादਕਸ਼ਮੀਰ ਵਿਵਾਦ, Urdu: مسئلۂ کشمیرਮਸਲਾ-ਏ ਕਸ਼ਮੀਰ) ਭਾਰਤ ਦੀ ਸਰਕਾਰ, ਕਸ਼ਮੀਰੀ ਆਕੀ ਦਸਤੇ ਅਤੇ ਪਾਕਿਸਤਾਨ ਦੀ ਸਰਕਾਰ ਵਿਚਕਾਰ ਕਸ਼ਮੀਰ ਖੇਤਰ ਉੱਤੇ ਕਬਜ਼ੇ ਨੂੰ ਲੈ ਕੇ ਚੱਲ ਰਿਹਾ ਇੱਕ ਰਾਜਖੇਤਰੀ ਝੇੜਾ ਹੈ। ਭਾਵੇਂ ਕਸ਼ਮੀਰ ਨੂੰ ਲੈ ਕੇ ਇੱਕ ਅੰਤਰਰਾਜੀ ਬਹਿਸ ਭਾਰਤ-ਪਾਕਿਸਤਾਨ ਯੁੱਧ (1947) ਤੋਂ ਹੀ ਜਾਰੀ ਹੈ[2] ਪਰ 2002 ਤੋਂ ਭਾਰਤੀ ਸਰਕਾਰ ਅਤੇ ਕਸ਼ਮੀਰੀ ਆਕੀਆਂ (ਕੁਝ ਦਾ ਝੁਕਾਅ ਪਾਕਿਸਤਾਨ ਨਾਲ਼ ਰਲਣ ਵੱਲ ਅਤੇ ਕੁਝ ਦੀ ਮੰਗ ਕਸ਼ਮੀਰ ਦੀ ਪੂਰਨ ਖ਼ਲਾਸੀ)[3] ਵਿਚਕਾਰ ਚੱਲ ਰਿਹਾ ਅੰਦਰੂਨੀ ਵਿਵਾਦ ਇਸ ਖੇਤਰ ਵਿੱਚ ਮੁੱਖ ਬਖੇੜੇ ਅਤੇ ਹਿੰਸਾ ਦਾ ਸਰੋਤ ਹੈ।

ਰਾਜਨੀਤਕ ਪ੍ਰਬੰਧ ਦੀ ਨਾਕਾਮੀ

[ਸੋਧੋ]

ਕਸ਼ਮੀਰ ਵਿੱਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ। ਨਿੱਤ ਦਿਹਾੜੇ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉੱਪਰੋਂ ਸਿਆਸਤਦਾਨ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਲੱਗੇ ਹਨ।[4]

ਹਵਾਲੇ

[ਸੋਧੋ]
  1. Ganguly, Sumit (7). India, Pakistan, and the Bomb: Debating Nuclear Stability in South Asia. Columbia University Press. pp. 27–28. ISBN 978-0231143752. {{cite book}}: Check date values in: |date= and |year= / |date= mismatch (help); Unknown parameter |coauthors= ignored (|author= suggested) (help); Unknown parameter |month= ignored (help)
  2. Uppsala Conflict Data Program Conflict Encyclopedia, Conflict Summary, Conflict name: India: Kashmir, Type of incompatibility: Territory, Interstate/intrastate dimension: Intrastate, Conflict status: Ongoing, Date of first stated goals of incompatibility: 29 May 1977, viewed 2013-05-29, http://www.ucdp.uu.se/gpdatabase/gpcountry.php?id=74&regionSelect=6-Central_and_Southern_Asia# Archived 2013-02-03 at the Wayback Machine.
  3. Social Studies S5 Ab. Pearson Education. p. 70. ISBN 978-981-4114-72-1.
  4. ਵਾਦੀ ਦੀ ਸਥਿਤੀ 'ਚ ਨਿਘਾਰ