ਕਸ਼ਮੀਰ ਸਿੰਘ ਸੋਹਲ
ਦਿੱਖ
ਕਸ਼ਮੀਰ ਸਿੰਘ ਸੋਹਲ | |
---|---|
MLA, Punjab | |
ਦਫ਼ਤਰ ਸੰਭਾਲਿਆ 2022 | |
ਤੋਂ ਪਹਿਲਾਂ | Dharambir Agnihotri (INC) |
ਹਲਕਾ | Tarn Taran |
ਨਿੱਜੀ ਜਾਣਕਾਰੀ | |
ਸਿਆਸੀ ਪਾਰਟੀ | Aam Aadmi Party |
ਪੇਸ਼ਾ | Doctor |
ਕਸ਼ਮੀਰ ਸਿੰਘ ਸੋਹਲ ਪੰਜਾਬ,ਭਾਰਤ ਦਾ ਇੱਕ ਸਿਆਸਤਦਾਨ ਹੈ ਅਤੇ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹੈ। ਉਹ ਆਮ ਆਦਮੀ ਪਾਰਟੀ ਦਾ ਮੈਂਬਰ ਹੈ। [1] [2] [3]
ਉਹ ਪੇਸ਼ੇ ਤੋਂ ਡਾਕਟਰ ਹੈ। [4]