ਕਾਕੂਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਕੂਵਾਲਾ
ਸਮਾਂ ਖੇਤਰਯੂਟੀਸੀ+5:30

ਕਾਕੂਵਾਲਾ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਬਲਾਕ ਦਾ ਇੱਕ ਪਿੰਡ ਹੈ[1], ਜੋ ਸੰਗਰੂਰ-ਪਾਤੜਾਂ ਰਾਸ਼ਟਰੀ ਮਾਰਗ-17 ਉੱਤੇ ਸਥਿਤ ਹੈ। ਭੂਗੋਲਕ ਸਥਿਤੀ ਮੁਤਾਬਕ ਇਸ ਦੇ ਉੱਤਰ ਵੱਲ ਦਿੜ੍ਹਬਾ ਅਤੇ ਪਿੰਡ ਖੇਤਲਾ, ਦੱਖਣ-ਪੱਛਮ ਵੱਲ ਪਿੰਡ ਲਾਡਬੰਜਾਰਾ ਕਲਾਂ, ਦੱਖਣ-ਪੂਰਬ ਵੱਲ ਪਾਤੜਾਂ ਅਤੇ ਪਿੰਡ ਦੁਗਾਲ ਪੈਂਦੇ ਹਨ।[2] ਇਸ ਦਾ ਨਾਮ ਇਸਨੂੰ ਵਸਾਉਣ ਵਾਲੇ ਜਿਮੀਂਦਾਰ ਕਾਕੂ ਸਿੰਘ ਤੋਂ ਪਿਆ ਹੈ। ਇਸ ਦੀ ਅਬਾਦੀ ਲਗਭਗ 1003 ਹੈ ਅਤੇ ਇੱਥੇ 153 ਦੇ ਕਰੀਬ ਘਰ ਹਨ।[3]

ਸਹੂਲਤਾਂ[ਸੋਧੋ]

ਗੁਰਦੁਆਰਾ ਸਾਹਿਬ, ਕਾਕੂਵਾਲਾ

ਇਸ ਪਿੰਡ ਵਿੱਚ ਬੱਚਿਆਂ ਦਾ ਇੱਕ ਪ੍ਰਾਇਮਰੀ ਸਕੂਲ, ਇੱਕ ਗੁਰਦੁਆਰਾ ਅਤੇ ਇੱਕ ਨਿਰੰਕਾਰੀ ਭਵਨ ਹੈ।

ਹਵਾਲੇ[ਸੋਧੋ]

  1. [1]
  2. "ਪੁਰਾਲੇਖ ਕੀਤੀ ਕਾਪੀ". Archived from the original on 2013-02-18. Retrieved 2012-12-01. {{cite web}}: Unknown parameter |dead-url= ignored (|url-status= suggested) (help)
  3. [2]